ABP Sanjha Top 10, 6 December 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 6 December 2022: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 5 December 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, 5 December 2022: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
Road Accident: ਹਾਦਸੇ ਵਿੱਚ ਇੱਕੋ ਪਿੰਡ ਦੇ ਤਿੰਨ ਨੌਜਵਾਨਾਂ ਦੀ ਮੌਤ, ਪਿੰਡ 'ਚ ਛਾਇਆ ਮਾਤਮ
ਇਸ ਹਾਦਸੇ ਵਿੱਚ 11 ਸਾਲਾ ਆਰੀਅਨ, 18 ਸਾਲਾ ਸਚਿਨ ਅਤੇ 23 ਸਾਲਾ ਮੋਨੂੰ ਦੀ ਦਰਦਨਾਕ ਮੌਤ ਹੋ ਗਈ ਹੈ, ਮੋਨੂੰ ਦਾ ਵਿਆਹ 8 ਤੋਂ 10 ਮਹੀਨੇ ਪਹਿਲਾਂ ਹੋਇਆ ਸੀ। Read More
ਵਿਆਹ ਤੋਂ ਪਹਿਲਾਂ ਸਰੀਰਕ ਸਬੰਧਾਂ 'ਤੇ ਲਾਈ ਪਾਬੰਦੀ, ਲਿਵ-ਇਨ ਰਿਲੇਸ਼ਨਸ਼ਿਪ ਨੂੰ ਅਪਰਾਧ ਬਣਾਉਣ ਵਾਲਾ ਕਾਨੂੰਨ ਪਾਸ
ਇਸ ਫੈਸਲੇ ਦਾ ਇੰਡੋਨੇਸ਼ੀਆ ਵਿੱਚ LGBTQ ਭਾਈਚਾਰੇ 'ਤੇ ਵੱਡਾ ਪ੍ਰਭਾਵ ਪੈ ਸਕਦਾ ਹੈ, ਜਿੱਥੇ ਸਮਲਿੰਗੀ ਵਿਆਹ ਦੀ ਇਜਾਜ਼ਤ ਨਹੀਂ ਹੈ। Read More
Dharmendra: ਹੇਮਾ ਮਾਲਿਨੀ ਨਾਲ ਵਿਆਹ ਕਰਨਾ ਧਰਮਿੰਦਰ ਲਈ ਨਹੀਂ ਸੀ ਅਸਾਨ, ਪ੍ਰਕਾਸ਼ ਕੌਰ ਨੇ ਕਰ ਦਿੱਤਾ ਸੀ ਤਲਾਕ ਦੇਣ ਤੋਂ ਇਨਕਾਰ
Dharmendra Birthday Special: ਧਰਮਿੰਦਰ ਦੀ ਨਿੱਜੀ ਜ਼ਿੰਦਗੀ ਕਿਸੇ ਫਿਲਮ ਤੋਂ ਘੱਟ ਨਹੀਂ ਰਹੀ। ਦੋ ਵਿਆਹਾਂ ਤੋਂ ਇਲਾਵਾ ਅਭਿਨੇਤਾ 6 ਬੱਚਿਆਂ ਦੇ ਪਿਤਾ ਹਨ। 87 ਸਾਲ ਦੇ ਧਰਮਿੰਦਰ ਨੇ ਹੇਮਾ ਮਾਲਿਨੀ ਨਾਲ ਵਿਆਹ ਕਰਨ ਲਈ ਕਾਫੀ ਪਾਪੜ ਵੇਲਣੇ ਹਨ। Read More
Guru Randhawa: ਗੁਰੂ ਰੰਧਾਵਾ ਤੇ ਸ਼ਹਿਨਾਜ਼ ਗਿੱਲ ਫਿਰ ਇੱਕ ਦੂਜੇ ਦੀ ਤਾਰੀਫ ਕਰਦੇ ਆਏ ਨਜ਼ਰ, ਸਨਾ ਨੇ ਗੁਰੂ ਨੂੰ ਕਿਹਾ- ਤੂੰ ਮੇਰਾ ਪਰਿਵਾਰ
Shehnaaz Gill Guru Randhawa: ਸ਼ਹਿਨਾਜ਼ ਤੇ ਗੁਰੂ ਦੋਵਾਂ ਨੇ ਇੱਕ ਦੂਜੇ ਦੀ ਫਿਰ ਸੋਸ਼ਲ ਮੀਡੀਆ ‘ਤੇ ਜੰਮ ਕੇ ਤਾਰੀਫ ਕੀਤੀ ਹੈ। ਜਿਸ ਨੇ ਦੋਵਾਂ ਵਿਚਾਲੇ ਰਿਸ਼ਤੇ ਦੀ ਗੱਲ ‘ਤੇ ਫੈਨਜ਼ ਨੂੰ ਕਨਫਿਊਜ਼ ਕਰ ਦਿੱਤਾ ਹੈ। ਦੇਖੋ ਦੋਵਾਂ ਦੀਆਂ ਪੋਸਟਾਂ; Read More
FIFA WC 2022: Kylian Mbappe ਨੇ ਪੇਲੇ ਤੇ ਰੋਨਾਲਡੋ ਵਰਗੇ ਦਿੱਗਜਾਂ ਦੇ ਤੋੜੇ ਰਿਕਾਰਡ, ਮੈਸੀ ਦੀ ਕੀਤੀ ਬਰਾਬਰੀ
Kylian Mbappe: ਫਰਾਂਸ ਦੇ ਸਟਾਰ ਖਿਡਾਰੀ ਕਾਇਲੀਨ ਐਮਬਾਪੇ ਨੇ ਬ੍ਰਾਜ਼ੀਲ ਦੇ ਮਹਾਨ ਖਿਡਾਰੀ ਪੇਲੇ ਦਾ 60 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ ਹੈ। Read More
FIFA World Cup 2022 : ਕੁਆਰਟਰ ਫਾਈਨਲ ਦੀ ਟਿਕਟ ਲਈ ਕ੍ਰੋਏਸ਼ੀਆ ਸਾਹਮਣੇ ਹੋਵੇਗੀ ਜਾਪਾਨ ਦੀ ਚੁਣੌਤੀ, ਆਂਦਰੇਜ ਕ੍ਰਾਮਾਰਿਕ 'ਤੇ ਰਹੇਗੀ ਨਜ਼ਰ
JPN vs CRO: ਫੀਫਾ ਵਿਸ਼ਵ ਕੱਪ ਦੇ ਆਖਰੀ-16 'ਚ ਅੱਜ ਜਾਪਾਨ ਦਾ ਸਾਹਮਣਾ ਕ੍ਰੋਏਸ਼ੀਆ ਨਾਲ ਹੋਵੇਗਾ। ਦੋਵਾਂ ਵਿਚਾਲੇ ਇਹ ਮੈਚ ਭਾਰਤੀ ਸਮੇਂ ਅਨੁਸਾਰ ਰਾਤ 8:30 ਵਜੇ ਹੋਵੇਗਾ। Read More
White Hair Problems : ਕੀ ਸਫੇਦ ਵਾਲ ਹਮੇਸ਼ਾ ਲਈ ਫਿਰ ਤੋਂ ਹੋ ਸਕਦੇ ਕਾਲੇ, ਜਾਣੋ ਇਸ ਵਿੱਚ ਕਿੰਨੀ ਹੈ ਸੱਚਾਈ
ਔਰਤਾਂ ਜਾਂ ਮਰਦ ਸਭ ਨੂੰ ਆਪਣੇ ਵਾਲ ਬਹੁਤ ਪਸੰਦ ਹੁੰਦੇ ਹਨ ਕਿਉਂਕਿ ਇਹ ਵਾਲ ਸਾਡੀ ਸ਼ਖ਼ਸੀਅਤ ਦਾ ਅਜਿਹਾ ਹਿੱਸਾ ਹਨ ਜੋ ਸਾਨੂੰ ਸੁੰਦਰ ਜਾਂ ਸਮਾਰਟ ਦਿਖਣ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਵੈਸੇ ਤਾਂ ਵਾਲਾਂ ਨਾਲ ਜੁੜੀਆਂ ਕਈ Read More
Layoff: ਕੰਪਨੀਆਂ ਵਿੱਚ ਛਾਂਟੀ ਦਾ ਦੌਰ ਜਾਰੀ, ਹੁਣ ਪੈਪਸੀਕੋ ਬਣਾ ਰਹੀ ਹੈ ਸੈਂਕੜੇ ਕਰਮਚਾਰੀਆਂ ਨੂੰ ਬਰਖਾਸਤ ਕਰਨ ਦੀ ਯੋਜਨਾ
Pepsico Planning: ਪੈਪਸੀਕੋ ਆਪਣੇ ਨਿਊਯਾਰਕ ਦੇ ਮੁੱਖ ਦਫਤਰ ਤੋਂ 100 ਤੋਂ ਵੱਧ ਕਰਮਚਾਰੀਆਂ ਦੀ ਛਾਂਟੀ ਕਰੇਗੀ, ਵਾਲ ਸਟਰੀਟ ਜਰਨਲ ਨੇ ਸੋਮਵਾਰ ਨੂੰ ਇੱਕ ਅੰਦਰੂਨੀ ਮੀਮੋ ਵਿੱਚ ਦੱਸਿਆ। Read More
ABP Sanjha Top 10, 6 December 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Updated at:
06 Dec 2022 03:09 PM (IST)
Check Top 10 ABP Sanjha Afternoon Headlines, 6 December 2022: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 6 December 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
NEXT
PREV
Published at:
06 Dec 2022 03:09 PM (IST)
- - - - - - - - - Advertisement - - - - - - - - -