1. ABP Sanjha Top 10, 8 November 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Morning Headlines, 8 November 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 7 November 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Evening Headlines, 7 November 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. Fire Crackers Ban: ਦੀਵਾਲੀ 'ਤੇ ਪਟਾਕੇ ਚਲਾਉਣ ਵਾਲੇ ਸਾਵਧਾਨ! ਦੇਸ਼ ਭਰ 'ਚ ਸੁਪਰੀਮ ਕੋਰਟ ਦੇ ਸਖਤ ਆਦੇਸ਼ ਲਾਗੂ

    ਸੁਪਰੀਮ ਕੋਰਟ ਨੇ ਸਪਸ਼ਟ ਕਰ ਦਿੱਤਾ ਹੈ ਕਿ ਬੈਰੀਅਮ ਵਾਲੇ ਪਟਾਕਿਆਂ ’ਤੇ ਪਾਬੰਦੀ ਦੇ ਹੁਕਮ ਹਰ ਰਾਜ ’ਤੇ ਲਾਗੂ ਹੋਣਗੇ ਤੇ ਇਹ ਸਿਰਫ਼ ਦਿੱਲੀ-ਐਨਸੀਆਰ ਖੇਤਰ ਤੱਕ ਹੀ ਸੀਮਤ ਨਹੀਂ ਹਨ, ਜੋ ਗੰਭੀਰ ਹਵਾ ਪ੍ਰਦੂਸ਼ਣ ਨਾਲ ਜੂਝ ਰਿਹਾ ਹੈ । Read More

  4. Turkiye Parliament: ਇਜ਼ਰਾਈਲ-ਹਮਾਸ ਜੰਗ ਦੇ ਵਿਚਕਾਰ ਤੁਰਕੀ ਦੀ ਸੰਸਦ ਨੇ ਕੋਕੋ-ਕੋਲਾ ਅਤੇ ਨੈਸਲੇ ‘ਤੇ ਲਾਈ ਰੋਕ, ਜਾਣੋ ਕਿਉਂ ਚੁੱਕਿਆ ਇਹ ਕਦਮ

    Turkiye Parliament: ਤੁਰਕੀ ਦੀ ਸੰਸਦ ਨੇ ਕਥਿਤ ਇਜ਼ਰਾਈਲੀ ਹਮਲੇ ਦਾ ਸਮਰਥਨ ਕਰਨ ਵਾਲੀਆਂ ਕੰਪਨੀਆਂ ਦੇ ਉਤਪਾਦਾਂ ਦਾ ਬਾਈਕਾਟ ਕਰਨ ਦਾ ਫੈਸਲਾ ਕੀਤਾ ਹੈ। Read More

  5. Zeenat Aman: ਜ਼ੀਨਤ ਅਮਾਨ 40 ਸਾਲਾਂ ਤੋਂ ਜੂਝ ਰਹੀ ਇਸ ਗੰਭੀਰ ਬੀਮਾਰੀ ਨਾਲ, ਹੁਣ ਕੀਤਾ ਖੁਲਾਸਾ, ਕਰਵਾਈ ਅੱਖਾਂ ਦੀ ਸਰਜਰੀ

    Zeenat Aman Health Update: ਜ਼ੀਨਤ ਅਮਾਨ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸ਼ੇਅਰ ਕਰਦੇ ਹੋਏ ਕਿਹਾ ਹੈ ਕਿ ਉਨ੍ਹਾਂ ਦੀ ਅੱਖਾਂ ਦਾ ਆਪਰੇਸ਼ਨ ਹੋਇਆ ਹੈ ਅਤੇ ਹੁਣ ਉਨ੍ਹਾਂ ਦੀ ਸਿਹਤ ਠੀਕ ਹੈ। Read More

  6. Uorfi Javed: ਉਰਫੀ ਜਾਵੇਦ ਸ੍ਰੀ ਹਰਿਮੰਦਰ ਸਾਹਿਬ ਹੋਈ ਨਤਮਸਤਕ, ਅਦਾਕਾਰਾ ਦਾ ਦੇਸੀ ਅੰਦਾਜ਼ ਦੇਖ ਕੇ ਫੈਨਜ਼ ਹੋਏ ਹੈਰਾਨ

    Uorfi Javed Visit Golden Temple: ਅਦਾਕਾਰਾ ਉਰਫੀ ਜਾਵੇਦ ਹਰਿਮੰਦਰ ਸਾਹਿਬ ਪਹੁੰਚੀ। ਉਰਫੀ ਨੇ ਹੱਥ ਜੋੜ ਕੇ ਫੋਟੋਆਂ ਸ਼ੇਅਰ ਕੀਤੀਆਂ ਹਨ। ਤਸਵੀਰਾਂ 'ਚ ਉਰਫੀ ਦਾ ਸਾਦਾ ਅੰਦਾਜ਼ ਦੇਖਿਆ ਜਾ ਸਕਦਾ ਹੈ। Read More

  7. ਨਿਊ ਜ਼ੀਲੈਂਡ ਨੇ ਵਿਸ਼ਵ ਕੱਪ ਦੇ ਪਿਛਲੇ ਸੈਮੀਫਾਈਨਲ 'ਚ ਭਾਰਤ ਤੋਂ ਖੋਹ ਲਈ ਸੀ ਜਿੱਤ, ਜਾਣੋ ਕਿਸ ਨੇ ਬਣਾਈਆਂ ਜ਼ਿਆਦਾ ਦੌੜਾਂ

    ICC World Cup 2023 Semifinal Teams: ਭਾਰਤੀ ਕ੍ਰਿਕਟ ਟੀਮ ਨੇ ਵਿਸ਼ਵ ਕੱਪ 2023 ਦੇ ਸੈਮੀਫਾਈਨਲ ਵਿੱਚ ਥਾਂ ਬਣਾ ਲਈ ਹੈ। ਇਸ ਦਾ ਸਾਹਮਣਾ ਅੰਕ ਸੂਚੀ ਵਿੱਚ ਚੌਥੇ ਨੰਬਰ ਦੀ ਟੀਮ ਨਾਲ ਹੋਵੇਗਾ। Read More

  8. Glenn Maxwell: ਅਫਗਾਨਿਸਤਾਨ ਖਿਲਾਫ ਗਲੇਨ ਮੈਕਸਵੈਲ ਦੇ ਦੋਹਰੇ ਸੈਂਕੜੇ ਦੇ ਦੀਵਾਨੇ ਹੋਏ ਫੈਨਜ਼, ਸੋਸ਼ਲ ਮੀਡੀਆ 'ਤੇ ਮੀਮਜ਼ ਦਾ ਆਇਆ ਹੜ੍ਹ

    Cricket World Cup 2023: ਗਲੇਨ ਮੈਕਸਵੈੱਲ ਨੇ ਇਕੱਲੇ ਹੱਥੀਂ ਆਸਟ੍ਰੇਲੀਆ ਲਈ ਅਫਗਾਨਿਸਤਾਨ ਖਿਲਾਫ ਮੈਚ ਜਿੱਤਿਆ। Read More

  9. National Cancer Awareness Day 2023: ਕੀ 16 ਸਾਲ ਦੀ ਲੜਕੀ ਨੂੰ ਹੋ ਸਕਦਾ ਬ੍ਰੈਸਟ ਕੈਂਸਰ ? ਜਾਣੋ ਮਾਹਿਰਾਂ ਦੀ ਰਾਏ...

    breast cancer: ਛੋਟੀ ਉਮਰ ਦੀਆਂ ਕੁੜੀਆਂ ਵਿੱਚ ਛਾਤੀ ਦਾ ਕੈਂਸਰ ਬਹੁਤ ਘੱਟ ਹੁੰਦਾ ਹੈ ਪਰ ਫਿਰ ਅਜਿਹੇ ਕਈ ਮਾਮਲੇ ਸਾਹਮਣੇ ਆਉਂਦੇ ਹਨ। ਇਸ ਬਾਰੇ ਖੋਜ ਕੀਤੀ ਗਈ। ਜਿਸ ਦੇ ਪਿੱਛੇ ਕੁਝ ਖਾਸ ਕਾਰਨ ਸਾਹਮਣੇ ਆਏ ਹਨ। Read More

  10. Demonetization 7 Years: ਨੋਟਬੰਦੀ ਦੇ 7 ਸਾਲ! 2016 ਦੇ ਨੋਟਬੰਦੀ ਤੋਂ ਇਸ ਸਾਲ 2000 ਰੁਪਏ ਦੇ ਨੋਟ ਬੰਦ ਕਰਨ ਦਾ ਸਫ਼ਰ, ਇੰਝ ਬਦਲ ਗਈ ਤਸਵੀਰ

    Demonetization 7 Years: 2016 ਦੀ ਨੋਟਬੰਦੀ 'ਤੇ ਚਰਚਾ ਖ਼ਤਮ ਨਹੀਂ ਹੋਈ ਹੈ ਪਰ ਇਸ ਸਾਲ ਮਈ 'ਚ 2000 ਰੁਪਏ ਦੇ ਨੋਟਾਂ ਨੂੰ ਵੀ ਪ੍ਰਚਲਨ ਤੋਂ ਹਟਾਉਣ ਦਾ ਫੈਸਲਾ ਲਿਆ ਗਿਆ ਸੀ। ਨੋਟਬੰਦੀ ਦੇ 7 ਸਾਲਾਂ ਦਾ ਸਫ਼ਰ ਕਿਵੇਂ ਰਿਹਾ, ਜਾਣੋ... Read More