Israel Iran Crisis: ਈਰਾਨ ਦੇ ਮਿਜ਼ਾਈਲ ਹਮਲੇ ਤੋਂ ਬਾਅਦ ਗੁੱਸੇ 'ਚ ਆਏ ਇਜ਼ਰਾਈਲ ਨੇ ਲੇਬਨਾਨ 'ਚ ਹਿਜ਼ਬੁੱਲਾ ਦੇ ਟਿਕਾਣਿਆਂ 'ਤੇ ਤੇਜ਼ ਹਮਲੇ ਕਰ ਦਿੱਤੇ ਹਨ। ਮੰਗਲਵਾਰ ਦੇਰ ਰਾਤ ਇਜ਼ਰਾਈਲ ਨੇ ਇਕ ਵਾਰ ਫਿਰ ਕਈ ਟਿਕਾਣਿਆਂ 'ਤੇ ਮਿਜ਼ਾਈਲ ਨਾਲ ਹਮਲਾ ਕੀਤਾ, ਜਿਸ ਕਾਰਨ ਕਈ ਇਮਾਰਤਾਂ 'ਚੋਂ ਧੂੰਏਂ ਦਾ ਗੁਬਾਰ ਨਿਕਲਦਾ ਦੇਖਿਆ ਗਿਆ। ਏਬੀਪੀ ਦੇ ਰਿਪੋਰਟਰ ਜਗਵਿੰਦਰ ਪਟਿਆਲ ਨੇ ਬੁੱਧਵਾਰ ਸਵੇਰੇ ਬੇਰੂਤ ਵਿੱਚ ਉਸ ਥਾਂ ਦਾ ਦੌਰਾ ਕੀਤਾ ਜਿੱਥੇ ਇਜ਼ਰਾਈਲ ਨੇ ਹਮਲਾ ਕੀਤਾ ਸੀ।
ਇਜ਼ਰਾਈਲ ਨੇ ਹਿਜ਼ਬੁੱਲਾ ਦੇ ਟਿਕਾਣਿਆਂ 'ਤੇ ਕੀਤੇ ਤਾਬੜਤੋੜ ਹਵਾਈ ਹਮਲੇ, ਯੁੱਧ ਖੇਤਰ 'ਚ ਪਹੁੰਚਿਆ ABP ਨਿਊਜ਼
ABP Sanjha
Updated at:
03 Oct 2024 10:12 AM (IST)
Edited By: Jasveer
Israel Iran Crisis: ਇਜ਼ਰਾਇਲੀ ਹਮਲਿਆਂ ਦੇ ਵਿਚਕਾਰ ਲੇਬਨਾਨ ਨੇ ਦਾਅਵਾ ਕੀਤਾ ਹੈ ਕਿ ਉਸ ਨੇ 6 ਇਜ਼ਰਾਈਲੀ ਸੈਨਿਕਾਂ ਨੂੰ ਮਾਰ ਦਿੱਤਾ ਹੈ। ਹਾਲਾਂਕਿ ਇਜ਼ਰਾਈਲ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ।
Israel Iran Crisis