Fog in Punjab: ਧੁੰਦ ਕਰਕੇ 16 ਗੱਡੀਆਂ ਆਪਸ ਵਿੱਚ ਟਕਰਾਈ, ਕੋਈ ਜਾਨੀ ਨੁਕਸਾਨ ਨਹੀਂ, ਵੇਖੋ ਤਸਵੀਰਾਂ
Download ABP Live App and Watch All Latest Videos
View In Appਦੱਸ ਦਈਏ ਕਿ ਜ਼ਖ਼ਮੀ ਅੰਮ੍ਰਿਤਸਰ ਦੇ ਰਹਿਣ ਵਾਲੇ ਸੀ ਜੋ ਅਮ੍ਰਿਤਸਰ ਦੇ ਸਥਾਨਕ ਹਸਪਤਾਲ ਚਲੇ ਗਏ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਦੌਰਾਨ ਕਰੀਬ 16 ਗੱਡੀਆਂ ਦੇ ਟਕਰਾਈਆਂ। ਜਿਸ ਵਿੱਚ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਪੰਜ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।
ਉਧਰ ਮੌਕੇ 'ਤੇ ਮਜ਼ੂਦ ਪੁਲਿਸ ਅਧਿਕਾਰੀ ਮੁਤਾਬਕ ਸਵੇਰ ਸਮੇਂ ਸੰਘਣੀ ਧੁੰਦ ਕਰਕੇ ਸੜਕ 'ਤੇ ਚੱਲ ਰਹੇ ਟਰੱਕ ਦੇ ਡਰਾਇਵਰ ਨੇ ਆਪਣੇ ਟਰੱਕ ਦੀ ਸਪੀਡ ਜਿਵੇਂ ਹੀ ਹੌਲੀ ਕੀਤੀ ਤਾਂ ਉਸ ਟਰੱਕ ਦੇ ਪਿੱਛੇ ਚੱਲ ਰਹੀ ਗੱਡੀਆਂ ਇੱਕ ਦੂੱਜੇ 'ਚ ਟਕਰਾ ਗਈਆਂ।
ਇਨ੍ਹਾਂ ਗੱਡੀਆਂ ਦੀ ਟਰਕਾਉਣ ਕਰਕੇ ਕਿਸੇ ਵੀ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ।
ਸੰਘਣੀ ਧੁੰਦ ਹੁਣ ਹਾਦਸਿਆਂ ਦਾ ਕਾਰਨ ਬਣ ਰਹੀ ਹੈ। ਦੱਸ ਦਈਏ ਕਿ ਧੁੰਦ ਕਰਕੇ ਅਮ੍ਰਿਤਸਰ ਪਠਾਨਕੋਟ ਨੇਸ਼ਨਲ ਹਾਈਵੇ 'ਤੇ ਬਟਾਲੇ ਦੇ ਨਜਦੀਕ ਕਸਬਾ ਸੇਖੁਪਰਾ ਸਾਹਮਣੇ 16 ਗੱਡੀਆਂ ਆਪਸ ਵਿੱਚ ਟਕਰਾਉਣ ਦੀ ਘਟਨਾ ਸਾਹਮਣੇ ਆਈ ਹੈ।
- - - - - - - - - Advertisement - - - - - - - - -