20 ਸਾਲਾਂ ਦੀ ਹੋਈ ਅਦਾਕਾਰਾ ਸ਼ਵੇਤਾ ਤਿਵਾੜੀ ਦੀ ਧੀ ਪਲਕ, ਵੇਖੋ ਮਾਂ-ਧੀ ਦੀਆਂ ਖੂਬਸੂਰਤ ਤਸਵੀਰਾਂ
Download ABP Live App and Watch All Latest Videos
View In Appਤਸਵੀਰ ਵਿਚ ਪਲਕ ਅਤੇ ਉਸ ਦੀ ਦੋਸਤ ਕੈਮਰੇ ਲਈ ਪੋਜ਼ ਦਿੰਦਿਆਂ ਨਜ਼ਰ ਆ ਰਹੀਆਂ ਹਨ।
ਦੱਸ ਦਈਏ ਕਿ ਪਲਕ ਤਿਵਾੜੀ ਆਪਣੀਆਂ ਗਲੈਮਰਸ ਤਸਵੀਰਾਂ ਕਾਰਨ ਸੁਰਖੀਆਂ ਵਿੱਚ ਰਹਿੰਦੀ ਹੈ। ਇੱਕ ਵਾਰ ਇੱਕ ਫੈਨ ਨੇ ਨੇ ਉਸ ਦੀ ਫੋਟੋ 'ਤੇ ਭਾਰਤ ਦੀ ਕਾਇਲੀ ਜੇਨਰ ਕਮੈਂਟ ਕੀਤਾ ਸੀ।
ਸੋਸ਼ਲ ਮੀਡੀਆ 'ਤੇ ਪਲਕ ਦੀ ਚੰਗੀ ਫੈਨ ਫੌਲੋਇੰਗ ਹੈ। ਪਲਕ ਦੇ ਫੈਨਸ ਨੇ ਉਸ ਨੂੰ ਜਨਮ ਦਿਨ 'ਤੇ ਸੋਸ਼ਲ ਮੀਡੀਆ ਰਾਹੀਂ ਵਧਾਈ ਦਿੱਤੀ।
ਪਲਕ ਤਿਵਾੜੀ ਨੇ ਆਪਣਾ ਜਨਮ ਦਿਨ ਨਜ਼ਦੀਕੀ ਦੋਸਤਾਂ ਨਾਲ ਮਨਾਇਆ, ਉਸ ਨੇ ਜਨਮ ਦਿਨ ਦੇ ਮੌਕੇ ਖੂਬਸੂਰਤ ਤਸਵੀਰ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ।
ਸੋਸ਼ਲ ਮੀਡੀਆ 'ਤੇ ਮਾਂ-ਧੀ ਦੀ ਜੋੜੀ ਮੁੰਬਈ ਨੂੰ ਮਰੀਨ ਡਰਾਈਵ ਦੀ ਇੱਕ ਤਸਵੀਰ ਵਿੱਚ ਵੇਖਿਆ ਜਾ ਸਕਦਾ ਹੈ। ਦੋਵਾਂ ਨੂੰ ਸੋਸ਼ਲ ਮੀਡੀਆ ਦੇ ਸਾਹਮਣੇ ਇਨ੍ਹਾਂ ਤਸਵੀਰਾਂ 'ਚ ਮਸਤੀ ਕਰਦੇ ਦੇਖਿਆ ਜਾ ਸਕਦਾ ਹੈ। ਦੋਵਾਂ ਨੇ ਆਪਣੇ ਚਿਹਰੇ 'ਤੇ ਮਾਸਕ ਪਾਏ ਹਨ।
ਆਪਣੀ ਬੇਟੀ ਦੇ 20ਵੇਂ ਜਨਮ ਦਿਨ ਦੇ ਮੌਕੇ ਸ਼ਵੇਤਾ ਨੇ ਸੋਸ਼ਲ ਮੀਡੀਆ 'ਤੇ ਕੁਝ ਤਸਵੀਰਾਂ ਸ਼ੇਅਰ ਕਰਕੇ ਪਲਕ ਨੂੰ ਜਨਮ ਦਿਨ ਦੀ ਵਧਾਈ ਦਿੱਤੀ।
ਪ੍ਰਸਿੱਧ ਟੀਵੀ ਐਕਟਰਸ ਸ਼ਵੇਤਾ ਤਿਵਾੜੀ ਦੀ ਬੇਟੀ ਪਲਕ ਤਿਵਾੜੀ ਵੀਰਵਾਰ 8 ਅਕਤੂਬਰ ਨੂੰ 20 ਸਾਲ ਦੀ ਹੋ ਗਈ। ਆਪਣੀ ਬੇਟੀ ਦੇ 20ਵੇਂ ਜਨਮ ਦਿਨ ਦੇ ਮੌਕੇ 'ਤੇ ਸ਼ਵੇਤਾ ਨੇ ਸੋਸ਼ਲ ਮੀਡੀਆ 'ਤੇ ਕੁਝ ਬੇਹੱਦ ਪਿਆਰੀਆਂ ਤਸਵੀਰਾਂ ਸ਼ੇਅਰ ਕਰਕੇ ਪਲਕ ਨੂੰ ਜਨਮ ਦਿਨ ਦੀ ਵਧਾਈ ਦਿੱਤੀ।
- - - - - - - - - Advertisement - - - - - - - - -