ਜਦੋਂ ਫੜੀਆਂ ਗਈਆਂ ਨਾਜਾਇਜ਼ ਸ਼ਰਾਬ ਦੀਆਂ 8000 ਪੇਟੀਆਂ, ਰੋਡ ਰੋਲਰ ਚਲਾ ਕੀਤੀਆਂ ਤਬਾਹ
ਜ਼ਿਕਰਯੋਗ ਹੈ ਕਿ ਅਦਾਲਤ ਦੇ ਹੁਕਮਾਂ ਨਾਲ ਸ਼ਰਾਬ ਦੇ ਕੁੱਲ 34 ਹਜ਼ਾਰ ਸ਼ਰਾਬ ਦੀਆਂ ਪੇਟੀਆਂ ਨੂੰ ਨਸ਼ਟ ਕੀਤਾ ਜਾਣਾ ਹੈ। ਖਰਖੋਦਾ ਵਿੱਚ ਹੀ ਲੌਕਡਾਉਨ ਦੌਰਾਨ ਸ਼ਰਾਬ ਦੀ ਨਾਜਾਇਜ਼ ਸਪਲਾਈ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ।
Download ABP Live App and Watch All Latest Videos
View In Appਤੁਸੀਂ ਵੇਖ ਸਕਦੇ ਹੋ ਕਿ ਖਰਖੌਦਾ ਵਿੱਚ ਹੁਣ ਇਹ ਨਾਜਾਇਜ਼ ਸ਼ਰਾਬ ਤੁਰੰਤ ਨਸ਼ਟ ਕੀਤੀ ਜਾ ਰਹੀ ਹੈ, ਜਿਸ ’ਤੇ ਜੇਸੀਬੀ ਮਸ਼ੀਨਾਂ ਤੇ ਰੋਡ ਰੋਲਰ ਚਲਾ ਕੇ ਬੋਤਲਾਂ ਤਬਾਹ ਕੀਤੀਆਂ ਜਾ ਰਹੀਆਂ ਹਨ।
ਸੋਨੀਪਤ ਦੇ ਖਰਖੌਦਾ ਵਿੱਚ ਆਬਕਾਰੀ ਵਿਭਾਗ ਤੇ ਤਹਿਸੀਲਦਾਰ ਡਿਊਟੀ ਮੈਜਿਸਟਰੇਟ ਨਾਲ ਡੀਐਸਪੀ ਰਵਿੰਦਰ ਦੀ ਅਗਵਾਈ ਵਿੱਚ ਨਜਾਇਜ਼ ਤੌਰ ’ਤੇ ਫੜੀਆਂ ਗਈਆਂ 8000 ਤੋਂ ਵੱਧ ਸ਼ਰਾਬ ਦੀਆਂ ਪੇਟੀਆਂ ਨੂੰ ਰੋਡ ਰੋਲਰ ਤੇ ਜੇਸੀਬੀ ਮਸ਼ੀਨਾਂ ਚਲਾ ਕੇ ਨਸ਼ਟ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਅਦਾਲਤ ਦੇ ਹੁਕਮਾਂ ਨਾਲ ਸ਼ਰਾਬ ਦੇ ਕੁੱਲ 34 ਹਜ਼ਾਰ ਸ਼ਰਾਬ ਦੀਆਂ ਪੇਟੀਆਂ ਨੂੰ ਨਸ਼ਟ ਕੀਤਾ ਜਾਣਾ ਹੈ। ਖਰਖੋਦਾ ਵਿੱਚ ਹੀ ਲੌਕਡਾਉਨ ਦੌਰਾਨ ਸ਼ਰਾਬ ਦੀ ਨਾਜਾਇਜ਼ ਸਪਲਾਈ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ।
ਇਸ ਦੌਰਾਨ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਵੀ ਕੀਤੀ ਕਿ ਜੇਕਰ ਕੋਈ ਸ਼ਰਾਬ ਦਾ ਗੈਰਕਨੂੰਨੀ ਕਾਰੋਬਾਰ ਕਰਦੇ ਹੋਏ ਉਨ੍ਹਾਂ ਦੀਆਂ ਨਜ਼ਰਾਂ ਵਿੱਚ ਆਉਂਦੇ ਹਨ ਤਾਂ ਉਹ ਪੁਲਿਸ ਨੂੰ ਜਾਣਕਾਰੀ ਜ਼ਰੂਰ ਦੇਣ ਤਾਂ ਜੋ ਨਜਾਇਜ਼ ਸ਼ਰਾਬ ਦੇ ਕਾਰੋਬਾਰੀਆਂ ਨੂੰ ਫੜਿਆ ਜਾ ਸਕੇ।
ਇਸ ਮੌਕੇ ਹਾਜ਼ਰ ਡੀਐਸਪੀ ਡਾ. ਰਵਿੰਦਰ ਨੇ ਦੱਸਿਆ ਕਿ ਇੱਥੇ ਸ਼ਰਾਬ ਦੇ ਕੁੱਲ 34 ਹਜ਼ਾਰ ਤੋਂ ਵੱਧ ਪੇਟੀਆਂ ਨੂੰ ਨਸ਼ਟ ਕੀਤਾ ਜਾਣਾ ਹੈ ਤੇ ਸ਼ਰਾਬ ਦੇ 8 ਹਜ਼ਾਰ 64 ਪੇਟੀਆਂ ਜਿਨ੍ਹਾਂ ਵਿੱਚ ਪਲਾਸਟਿਕ ਦੀਆਂ ਭਰੀਆਂ ਬੋਤਲਾਂ ਨੂੰ ਨਸ਼ਟ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ।
ਤੁਸੀਂ ਵੇਖ ਸਕਦੇ ਹੋ ਕਿ ਖਰਖੌਦਾ ਵਿੱਚ ਹੁਣ ਇਹ ਨਾਜਾਇਜ਼ ਸ਼ਰਾਬ ਤੁਰੰਤ ਨਸ਼ਟ ਕੀਤੀ ਜਾ ਰਹੀ ਹੈ, ਜਿਸ ’ਤੇ ਜੇਸੀਬੀ ਮਸ਼ੀਨਾਂ ਤੇ ਰੋਡ ਰੋਲਰ ਚਲਾ ਕੇ ਬੋਤਲਾਂ ਤਬਾਹ ਕੀਤੀਆਂ ਜਾ ਰਹੀਆਂ ਹਨ।
ਸੋਨੀਪਤ ਦੇ ਖਰਖੌਦਾ ਵਿੱਚ ਆਬਕਾਰੀ ਵਿਭਾਗ ਤੇ ਤਹਿਸੀਲਦਾਰ ਡਿਊਟੀ ਮੈਜਿਸਟਰੇਟ ਨਾਲ ਡੀਐਸਪੀ ਰਵਿੰਦਰ ਦੀ ਅਗਵਾਈ ਵਿੱਚ ਨਜਾਇਜ਼ ਤੌਰ ’ਤੇ ਫੜੀਆਂ ਗਈਆਂ 8000 ਤੋਂ ਵੱਧ ਸ਼ਰਾਬ ਦੀਆਂ ਪੇਟੀਆਂ ਨੂੰ ਰੋਡ ਰੋਲਰ ਤੇ ਜੇਸੀਬੀ ਮਸ਼ੀਨਾਂ ਚਲਾ ਕੇ ਨਸ਼ਟ ਕੀਤਾ ਗਿਆ।
- - - - - - - - - Advertisement - - - - - - - - -