ਪ੍ਰੈਗਨੈਂਟ ਅਨੁਸ਼ਕਾ ਨੂੰ ਵਿਰਾਟ ਕੋਹਲੀ ਨੇ ਕਰਵਾਇਆ ਖਾਸ ਆਸਨ, ਤਸਵੀਰਾਂ ਵਾਇਰਲ
ਵਨਡੇ ਸੀਰੀਜ਼ ਤੋਂ ਬਾਅਦ ਦੋਵਾਂ ਟੀਮਾਂ ਵਿਚਾਲੇ ਤਿੰਨ ਮੈਚਾਂ ਦੀ ਟੀ -20 ਸੀਰੀਜ਼ 4 ਦਸੰਬਰ ਤੋਂ ਖੇਡੀ ਜਾਵੇਗੀ। ਇਸ ਤੋਂ ਬਾਅਦ 17 ਦਸੰਬਰ ਤੋਂ ਚਾਰ ਮੈਚਾਂ ਦੀ ਟੈਸਟ ਸੀਰੀਜ਼ ਖੇਡੀ ਜਾਏਗੀ।
Download ABP Live App and Watch All Latest Videos
View In Appਭਾਰਤ ਤੇ ਆਸਟਰੇਲੀਆ ਵਿਚਾਲੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਆਖਰੀ ਮੈਚ 2 ਦਸੰਬਰ ਨੂੰ ਖੇਡਿਆ ਜਾਣਾ ਹੈ। ਦੋਵਾਂ ਪਹਿਲੇ ਵਨਡੇ ਮੈਚਾਂ ਵਿਚ ਹਾਰਨ ਦੇ ਨਾਲ ਹੀ ਆਸਟਰੇਲੀਆ ਤੋਂ ਵੀ ਇਹ ਸੀਰੀਜ਼ ਹਾਰ ਗਈ ਹੈ। ਆਸਟਰੇਲੀਆ ਨੇ ਪਹਿਲੇ ਮੈਚ ਵਿੱਚ ਭਾਰਤ ਨੂੰ 66 ਦੌੜਾਂ ਤੇ ਦੂਜੇ ਵਨਡੇ ਵਿਚ 51 ਦੌੜਾਂ ਨਾਲ ਹਰਾਇਆ।
ਇਸ ਦੇ ਨਾਲ ਹੀ ਦੱਸ ਦਈਏ ਕਿ ਵਿਰਾਟ ਕੋਹਲੀ ਟੀਮ ਇੰਡੀਆ ਨਾਲ ਆਸਟਰੇਲੀਆ ਦੌਰੇ 'ਤੇ ਹਨ, ਜਦਕਿ ਅਨੁਸ਼ਕਾ ਸ਼ਰਮਾ ਮੁੰਬਈ' ਚ ਆਪਣੀ ਸ਼ੂਟਿੰਗ ਪੂਰੀ ਕਰ ਰਹੀ ਹੈ। ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਆਸਟਰੇਲੀਆ ਵਿੱਚ ਪਹਿਲੇ ਟੈਸਟ ਮੈਚ ਤੋਂ ਬਾਅਦ ਪੈਟਰਨਟੀ ਲੀਵ 'ਤੇ ਘਰ ਪਰਤਣਗੇ। ਚਾਰ ਟੈਸਟ ਮੈਚਾਂ ਦੀ ਸੀਰੀਜ਼ ਵਿੱਚ ਵਿਰਾਟ ਐਡੀਲੇਡ ਵਿਚ ਸਿਰਫ ਡੇ-ਨਾਈਟ ਟੈਸਟ ਮੈਚ ਦਾ ਹਿੱਸਾ ਬਣੇਗਾ। ਕੋਹਲੀ ਨੂੰ ਬੀਸੀਸੀਆਈ ਨੇ ਛੁੱਟੀ ਦੇ ਦਿੱਤੀ ਹੈ।
ਇਸ ਫੋਟੋ ਨੂੰ ਸ਼ੇਅਰ ਕਰਦਿਆਂ ਅਨੁਸ਼ਕਾ ਨੇ ਕਿਹਾ ਕਿ ਉਹ ਪਿਛਲੇ ਕਈ ਸਾਲਾਂ ਤੋਂ ਸ਼ੀਰਸਾਸ਼ਨ ਕਰ ਰਹੀ ਹੈ। ਤਸਵੀਰ ਦੇ ਕੈਪਸ਼ਨ ਵਿਚ ਉਨ੍ਹਾਂ ਲਿਖਿਆ, 'ਯੋਗਾ ਮੇਰੀ ਜ਼ਿੰਦਗੀ ਦਾ ਵੱਡਾ ਹਿੱਸਾ ਹੈ। ਮੇਰੇ ਡਾਕਟਰ ਨੇ ਮੈਨੂੰ ਸਲਾਹ ਦਿੱਤੀ ਕਿ ਮੈਂ ਉਹ ਸਾਰੇ ਸਾਹਮਣੇ ਝੁਕਣ ਤੋਂ ਇਲਾਵਾ ਫਹ ਸਾਰੇ ਯੋਗਾ ਕਰ ਸਕਦੀ ਹਾਂ ਜੋ ਮੈਂ ਗਰਭ ਅਵਸਥਾ ਤੋਂ ਪਹਿਲਾਂ ਕੀਤਾ ਸੀ ਪਰ ਸਹੀ ਤੇ ਜ਼ਰੂਰੀ ਮਦਦ ਦੇ ਨਾਲ।
ਦੱਸ ਦਈਏ ਕਿ ਜਨਵਰੀ 2021 ਅਨੁਸ਼ਕਾ ਸ਼ਰਮਾ ਜਲਦੀ ਹੀ ਆਪਣੇ ਪਹਿਲੇ ਬੱਚੇ ਨੂੰ ਜਨਮ ਦੇਣ ਜਾ ਰਹੀ ਹੈ। ਗਰਭ ਅਵਸਥਾ ਦੌਰਾਨ ਵੀ ਅਨੁਸ਼ਕਾ ਨੇ ਲੌਕਡਾਉਨ ਦੌਰਾਨ ਆਪਣੇ ਆਪ ਨੂੰ ਫਿੱਟ ਰੱਖਿਆ ਹੋਇਆ ਹੈ।
ਬਾਲੀਵੁੱਡ ਐਕਟਰਸ ਅਨੁਸ਼ਕਾ ਸ਼ਰਮਾ ਨੇ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ ਆਪਣੇ ਪਤੀ ਵਿਰਾਟ ਕੋਹਲੀ ਨਾਲ ਇੱਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਵਿੱਚ ਵਿਰਾਟ ਕੋਹਲੀ ਗਰਭਵਤੀ ਅਨੁਸ਼ਕਾ ਸ਼ਰਮਾ ਦੀ ਸ਼ੀਰਸਾਸ਼ਨ ਕਰਨ 'ਚ ਮਦਦ ਕਰਦੇ ਦਿਖਾਈ ਦੇ ਰਹੇ ਹਨ।
ਵਿਰਾਟ ਕੋਹਲੀ ਟੀਮ ਇੰਡੀਆ ਨਾਲ ਆਸਟਰੇਲੀਆ ਦੌਰੇ 'ਤੇ ਹਨ, ਜਦੋਂਕਿ ਅਨੁਸ਼ਕਾ ਸ਼ਰਮਾ ਮੁੰਬਈ 'ਚ ਆਪਣੀ ਸ਼ੂਟਿੰਗ ਪੂਰੀ ਕਰ ਰਹੀ ਹੈ। ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਆਸਟਰੇਲੀਆ ਵਿੱਚ ਪਹਿਲੇ ਟੈਸਟ ਮੈਚ ਤੋਂ ਬਾਅਦ ਪੈਟਰਨਟੀ ਲੀਵ 'ਤੇ ਘਰ ਪਰਤਣਗੇ।
- - - - - - - - - Advertisement - - - - - - - - -