ਬੇਟੀ ਨੂੰ ਜਨਮ ਦੇਣ ਮਗਰੋਂ ਖੂਬ ਵਾਇਰਲ ਹੋ ਰਹੀਆਂ ਅਨੁਸ਼ਕਾ ਸ਼ਰਮਾ ਦੀਆਂ ਇਹ ਤਸਵੀਰਾਂ
ਸਾਰੀਆਂ ਤਸਵੀਰਾਂ ਅਨੁਸ਼ਕਾ ਸ਼ਰਮਾ ਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਲਈਆਂ ਗਈਆਂ ਹਨ।
Download ABP Live App and Watch All Latest Videos
View In Appਇਸ ਦੇ ਨਾਲ ਹੀ ਵਿਰਾਟ ਨੇ ਹੁਣ ਇਕ ਵਾਰ ਫਿਰ ਬੇਟੀ ਦੇ ਜਨਮ 'ਤੇ ਸਭ ਨੂੰ ਪ੍ਰਾਈਵੇਸੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ।
ਕੁਝ ਦਿਨ ਪਹਿਲਾਂ ਅਨੁਸ਼ਕਾ ਨੇ ਵਿਰਾਟ ਦੇ ਨਾਲ ਬਾਲਕਨੀ 'ਚ ਪ੍ਰਾਈਵੇਟ ਟਾਇਮ ਬਿਤਾਉਂਦਿਆਂ ਦੀਆਂ ਤਸਵੀਰਾਂ ਕਲਿੱਕ ਕਰਨ 'ਤੇ ਫੋਟੋਗ੍ਰਾਫਰਸ ਦੀ ਕਲਾਸ ਲਾ ਦਿੱਤੀ ਸੀ।
ਏਨਾ ਹੀ ਨਹੀਂ ਇਸ ਦੌਰਾਨ ਅਨੁਸਕਾ ਨੇ ਆਪਣੀ ਫਿਟਨੈਸ ਦਾ ਵੀ ਪੂਰਾ ਖਿਆਲ ਰੱਖਿਆ ਤੇ ਇਸ 'ਚ ਟ੍ਰੇਨਰ ਤੇ ਵਿਰਾਟ ਨੇ ਉਨ੍ਹਾਂ ਦੀ ਪੂਰੀ ਮਦਦ ਕੀਤੀ।
ਇਸ ਦੇ ਨਾਲ ਹੀ ਅਨੁਸ਼ਕਾ ਨੇ ਕਈ ਫੋਟੋਸ਼ੂਟ ਤੇ ਕਮਰਸ਼ੀਅਲ ਦੀ ਸ਼ੂਟਿੰਗ ਵੀ ਕੀਤੀ ਹੈ।
ਪ੍ਰੇਗਨੇਂਸੀ ਦੌਰਾਨ ਅਨੁਸ਼ਕਾ ਨੇ ਆਪਣਾ ਪੂਰਾ ਸਮਾਂ ਪਰਿਵਾਰ ਤੇ ਵਿਰਾਟ ਦੇ ਨਾਲ ਬਿਤਾਇਆ ਹੈ।
ਇਸ ਤੋਂ ਬਾਅਦ ਵਿਰਾਟ ਦੇ ਭਰਾ ਵਿਕਾਸ ਕੋਹਲੀ ਨੇ ਬੱਚੇ ਦੀ ਪਹਿਲੀ ਤਸਵੀਰ ਵੀ ਸ਼ੇਅਰ ਕੀਤੀ। ਹੁਣ ਸਭ ਨੂੰ ਇਸ ਬੱਚੀ ਦੇ ਨਾਂਅ ਦਾ ਕਾਫੀ ਬੇਸਬਰੀ ਨਾਲ ਇੰਤਜ਼ਾਰ ਹੈ।
ਵਿਰਾਟ ਨੇ ਇਸ ਖ਼ਾਸ ਪੋਸਟ ਜ਼ਰੀਏ ਆਪਣੀ ਬੇਟੀ ਦੇ ਜਨਮ ਦਾ ਐਲਾਨ ਕੀਤਾ। ਇਸਰ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਅਨੁਸ਼ਕਾ ਤੇ ਬੱਚੀ ਦੋਵੇਂ ਸਿਹਤਮੰਦ ਹਨ।
ਬੇਟੀ ਦੇ ਜਨਮ 'ਤੇ ਬਾਲੀਵੁੱਡ ਤੋਂ ਲੈਕੇ ਕ੍ਰਿਕਟ ਤੇ ਤਮਾਮ ਪ੍ਰਸ਼ੰਸਕ ਇਸ ਕਪਲ ਨੂੰ ਵਧਾਈਆਂ ਦੇ ਰਹੇ ਹਨ।
ਅਨੁਸ਼ਕਾ ਦੀ ਸਵਿਮਸੂਟ 'ਚ ਬੇਬੀ ਫਲੌਂਟ ਕਰਦਿਆਂ ਤਸਵੀਰ ਖੂਬ ਵਾਇਰਲ ਹੋਈ ਸੀ।
ਪ੍ਰੇਗਨੇਂਟ ਅਨੁਸ਼ਕਾ ਦੀ ਇਹ ਤਸਵੀਰ ਸ਼ੇਅਰ ਕਰਦਿਆਂ ਕਪਲ ਨੇ ਪ੍ਰੇਗਨੇਂਸੀ ਦਾ ਐਲਾਨ ਕੀਤਾ ਸੀ।
ਅਨੁਸ਼ਕਾ ਨੇ ਆਪਣੀ ਪ੍ਰੇਗਨੈਂਸੀ ਦੌਰਾਨ ਕਾਫੀ ਬੇਬੀ ਬੰਪ ਫਲੌਂਟ ਕਰਦਿਆਂ ਤਸਵੀਰਾਂ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀਆਂ ਜਿੰਨ੍ਹਾਂ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।
ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਸੋਮਵਾਰ ਬੇਟੀ ਨੂੰ ਜਨਮ ਦਿੱਤਾ ਹੈ। ਇਹ ਖ਼ਬਰ ਅਨੁਸ਼ਕਾ ਦੇ ਪਤੀ ਤੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ। ਇਸ ਤੋਂ ਬਾਅਦ ਤੋਂ ਹੀ ਅਨੁਸ਼ਕਾ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
- - - - - - - - - Advertisement - - - - - - - - -