Chandra Grahan 2023: ਇਸ ਦਿਨ ਲੱਗੇਗਾ ਸਾਲ 2023 ਦਾ ਪਹਿਲਾ ਚੰਦਰ ਗ੍ਰਹਿਣ, ਜਾਣੋ ਭਾਰਤ 'ਚ ਨਜ਼ਰ ਆਵੇਗਾ ਜਾਂ ਨਹੀਂ

ਸੂਰਜ ਗ੍ਰਹਿਣ ਵਾਂਗ, ਚੰਦਰ ਗ੍ਰਹਿਣ ਵੀ ਇੱਕ ਖਗੋਲ-ਵਿਗਿਆਨਕ ਘਟਨਾ ਹੈ। ਜਦੋਂ ਧਰਤੀ ਸੂਰਜ ਅਤੇ ਚੰਦ ਦੇ ਵਿਚਕਾਰ ਆਉਂਦੀ ਹੈ, ਤਾਂ ਚੰਦਰ ਗ੍ਰਹਿਣ ਲੱਗਦਾ ਹੈ। ਸਾਲ ਦਾ ਪਹਿਲਾ ਚੰਦਰ ਗ੍ਰਹਿਣ 5 ਮਈ ਸ਼ੁੱਕਰਵਾਰ ਨੂੰ ਲੱਗਣ ਜਾ ਰਿਹਾ ਹੈ।

Chandra Grahan 2023

Sponsored Links by Taboola