Best Luxury Cars in India: ਭਾਰਤ 'ਚ ਇਨ੍ਹਾਂ 5 ਲਗਜ਼ਰੀ ਕਾਰਾਂ ਦੀ ਹੈ ਬਹੁਤ ਮੰਗ, ਕਰੋੜਾਂ 'ਚ ਹੈ ਕੀਮਤ, ਜਾਣੋ ਇਨ੍ਹਾਂ ਦੇ ਫੀਚਰਜ਼
Ferrari Purosangue SUV ਇੱਕ ਸ਼ਾਨਦਾਰ ਆਲੀਸ਼ਾਨ ਕਾਰ ਹੈ। ਇਸ ਕਾਰ ਵਿੱਚ V12 65-ਡਿਗਰੀ ਇੰਜਣ ਹੈ, ਜੋ 725 cv ਦੀ ਅਧਿਕਤਮ ਪਾਵਰ ਦਿੰਦਾ ਹੈ। ਇਸ ਫਰਾਰੀ ਕਾਰ ਦੀ ਐਕਸ-ਸ਼ੋਰੂਮ ਕੀਮਤ 10.50 ਕਰੋੜ ਰੁਪਏ ਹੈ।
Download ABP Live App and Watch All Latest Videos
View In AppRolls-Royce Ghost ਪੈਟਰੋਲ ਵੇਰੀਐਂਟ 'ਚ ਭਾਰਤੀ ਬਾਜ਼ਾਰ 'ਚ ਉਪਲੱਬਧ ਹੈ। ਇਸ ਕਾਰ ਦੀ ਐਕਸ-ਸ਼ੋਅਰੂਮ ਕੀਮਤ 5.2 ਕਰੋੜ ਰੁਪਏ ਤੋਂ ਸ਼ੁਰੂ ਹੋ ਕੇ 7.95 ਕਰੋੜ ਰੁਪਏ ਤੱਕ ਜਾਂਦੀ ਹੈ।
Rolls-Royce Phantom ਦਾ ਡਿਜ਼ਾਈਨ ਕਾਫੀ ਸ਼ਾਨਦਾਰ ਹੈ। ਇਹ ਕਾਰ ਭਾਰਤੀ ਬਾਜ਼ਾਰ 'ਚ ਟੂ-ਟੋਨ ਪੇਂਟ ਨਾਲ ਉਪਲੱਬਧ ਹੈ। ਇਸ ਕਾਰ ਦੀ ਐਕਸ-ਸ਼ੋਰੂਮ ਕੀਮਤ 9.5 ਕਰੋੜ ਰੁਪਏ ਤੋਂ ਸ਼ੁਰੂ ਹੋ ਕੇ 11.35 ਕਰੋੜ ਰੁਪਏ ਤੱਕ ਜਾਂਦੀ ਹੈ।
Bentley Flying Spur ਇੱਕ ਹਾਈਬ੍ਰਿਡ ਕਾਰ ਹੈ। ਇਹ ਕਾਰ 10.20 kmpl ਦੀ ਮਾਈਲੇਜ ਦਿੰਦੀ ਹੈ। ਇਸ ਕਾਰ ਦੀ ਐਕਸ-ਸ਼ੋਰੂਮ ਕੀਮਤ 5.25 ਕਰੋੜ ਰੁਪਏ ਹੈ।
Lamborghini Huracan STO ਦੀ ਟਾਪ-ਸਪੀਡ 310 kmph ਹੈ। ਇਸ ਕਾਰ ਨੂੰ 0 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਫੜਨ 'ਚ 3 ਸਕਿੰਟ ਦਾ ਸਮਾਂ ਲੱਗਦਾ ਹੈ। ਇਸ ਕਾਰ ਦੀ ਐਕਸ-ਸ਼ੋਰੂਮ ਕੀਮਤ 4.99 ਕਰੋੜ ਰੁਪਏ ਹੈ।