Low Hight Scooters: ਕੱਦ ਛੋਟਾ ਹੈ ਤੇ ਸਕੂਟਰ ਚਲਾਉਣ ਦਾ ਹੈ ਚਾਅ, ਨਹੀਂ ਫਿਕਰ ਦੀ ਲੋੜ, ਦੇਖੋ ਤੁਹਾਡੇ ਲਈ ਹੀ ਬਣੇ ਹਨ ਇਹ ਸਕੂਟਰ
ਇਸ ਲਿਸਟ 'ਚ ਪਹਿਲਾ ਨਾਂ TVS Zest 110 ਸਕੂਟਰ ਦਾ ਹੈ, ਜੋ 760mm ਦੀ ਉਚਾਈ ਨਾਲ ਆਉਂਦਾ ਹੈ। ਇਸ ਨੂੰ 73,036 ਰੁਪਏ ਦੀ ਐਕਸ-ਸ਼ੋਰੂਮ ਕੀਮਤ 'ਤੇ ਖਰੀਦਿਆ ਜਾ ਸਕਦਾ ਹੈ।
Download ABP Live App and Watch All Latest Videos
View In Appਦੂਜੇ ਨੰਬਰ 'ਤੇ ਹੀਰੋ ਦਾ ਪਲੇਜ਼ਰ ਪਲੱਸ ਸਕੂਟਰ ਮੌਜੂਦ ਹੈ। ਇਹ ਸਕੂਟਰ 765 ਮਿਲੀਮੀਟਰ ਦੀ ਉਚਾਈ ਨਾਲ ਆਉਂਦਾ ਹੈ। ਇਸ ਦੀ ਐਕਸ-ਸ਼ੋਰੂਮ ਕੀਮਤ 68,368 ਰੁਪਏ ਹੈ।
ਤੀਜੇ ਨੰਬਰ 'ਤੇ ਹੌਂਡਾ ਦਾ ਹੌਂਡਾ ਐਕਟਿਵਾ ਅਤੇ ਹੌਂਡਾ ਐਕਟਿਵਾ 125 ਸਕੂਟਰ ਮੌਜੂਦ ਹਨ। ਇਹ 765 ਮਿਲੀਮੀਟਰ ਦੀ ਉਚਾਈ ਦੇ ਨਾਲ ਆਉਂਦਾ ਹੈ। ਸਟੈਂਡਰਡ ਐਕਟਿਵਾ ਦੀ ਕੀਮਤ 75,347 ਰੁਪਏ ਹੈ, ਜਦਕਿ ਐਕਟਿਵਾ 125 ਦੀ ਕੀਮਤ 78,920 ਰੁਪਏ ਐਕਸ-ਸ਼ੋਰੂਮ ਹੈ।
ਅਗਲਾ ਨੰਬਰ ਹੈ TVS Jupiter ਅਤੇ Jupiter 125 ਇਹ ਸਕੂਟਰ 765 mm ਦੀ ਉਚਾਈ ਨਾਲ ਆਉਂਦਾ ਹੈ। ਇਨ੍ਹਾਂ ਦੀ ਕੀਮਤ 71,390 ਰੁਪਏ ਅਤੇ 82,825 ਰੁਪਏ ਐਕਸ-ਸ਼ੋਰੂਮ ਹੈ।
Honda Grazia 125 ਸਕੂਟਰ ਅਗਲੇ ਨੰਬਰ 'ਤੇ ਮੌਜੂਦ ਹੈ। ਇਹ ਸਕੂਟਰ 765 ਮਿਲੀਮੀਟਰ ਦੀ ਉਚਾਈ ਨਾਲ ਆਉਂਦਾ ਹੈ। ਇਸ ਦੀ ਕੀਮਤ 82,520 ਰੁਪਏ ਹੈ।