ਮਹਿੰਗੀਆਂ ਗੱਡੀਆਂ ਦੇ ਸ਼ੌਕੀਨ ਹੋ ਤਾਂ ਇਹ ਰਹੀਆਂ ਦੁਨੀਆਂ ਦੀਆਂ ਸਭ ਤੋਂ ਮਹਿੰਗੀਆਂ ਕਾਰਾਂ
ABP Sanjha
Updated at:
05 Mar 2024 05:28 PM (IST)
1
Rolls-Royce La Rose Noire Droptail: Forbes India ਦੀ ਰਿਪੋਰਟ ਮੁਤਾਬਕ ਸਭ ਤੋਂ ਮਹਿੰਗੀ ਕਾਰ Rolls-Royce La Rose Noire Droptail ਹੈ। ਇਸ ਕਾਰ ਦੀ ਕੀਮਤ 249.48 ਕਰੋੜ ਰੁਪਏ ਹੈ।
Download ABP Live App and Watch All Latest Videos
View In App2
Rolls Royce Boat Tail: ਰੋਲਸ ਰਾਇਸ ਦੀ ਬੋਟ ਟੇਲ ਇਸ ਸੂਚੀ ਵਿੱਚ ਦੂਜੇ ਨੰਬਰ 'ਤੇ ਹੈ। ਇਸ ਗੱਡੀ ਦੀ ਕੀਮਤ 233.28 ਕਰੋੜ ਰੁਪਏ ਹੈ।
3
Bugatti La Voiture Noire: ਤੀਜੇ ਨੰਬਰ 'ਤੇ Bugatti La Voiture Noire ਹੈ। ਇਸ ਲਗਜ਼ਰੀ ਕਾਰ ਦੀ ਕੀਮਤ 155.80 ਕਰੋੜ ਰੁਪਏ ਹੈ।
4
Pagani Zonda HP Barchetta: Pagani Zonda HP Barchetta ਦੁਨੀਆ ਦੇ ਸਭ ਤੋਂ ਮਹਿੰਗੇ ਵਾਹਨਾਂ ਦੀ ਸੂਚੀ ਵਿੱਚ ਚੌਥੇ ਨੰਬਰ 'ਤੇ ਹੈ। ਇਸ ਕਾਰ ਦੀ ਕੀਮਤ 146.64 ਕਰੋੜ ਰੁਪਏ ਹੈ।
5
SP Automotive Chaos: SP Automotive Chaos ਦੀ ਕੀਮਤ 119.98 ਕਰੋੜ ਰੁਪਏ ਹੈ। ਕਾਰਾਂ ਦੀਆਂ ਇਹ ਕੀਮਤਾਂ 29 ਜਨਵਰੀ, 2024 ਨੂੰ ਅਪਡੇਟ ਕੀਤੀ ਕੀਮਤ ਸੂਚੀ ਦੇ ਅਨੁਸਾਰ ਹਨ।