ਮਿਸਾਲ: ਨਹੀਂ ਵਾਲ ਕੱਟਵਾਉਣ ਲਈ ਪੈਸੇ ਤਾਂ ਇਹ ਨਾਈ ਫਰੀ ਕੱਟ ਰਿਹਾ ਵਾਲ
ਗੋਪੀ ਨੇ ਦੱਸਿਆ ਕਿ ਅਸੀਂ ਸਧਾਰਨ ਵਾਲ ਕੱਟਣ ਲਈ 100 ਰੁਪਏ ਲੈਂਦੇ ਹਾਂ। ਗੋਪੀ ਨੇ ਇਹ ਵੀ ਕਿਹਾ ਕਿ ਅਸੀਂ ਉਨ੍ਹਾਂ ਬਜ਼ੁਰਗਾਂ ਦੇ ਵੀ ਫਰੀ ਵਾਲ ਕੱਟ ਰਹੇ ਹਾਂ ਜਿਨ੍ਹਾਂ ਕੋਲ ਪੈਸੇ ਨਹੀਂ ਹਨ।
Download ABP Live App and Watch All Latest Videos
View In Appਦੁਕਾਨ ਮਾਲਕ ਗੋਪੀ ਦਾ ਕਹਿਣਾ ਹੈ ਕਿ ਇਸ ਸਮੇਂ ਲੋਕਾਂ ਦੀਆਂ ਜੇਬਾਂ ਕਾਫ਼ੀ ਖਾਲੀ ਹੋ ਗਈਆਂ ਹਨ, ਇਸ ਲਈ ਮੈਂ ਇਸ ਤਰ੍ਹਾਂ ਲੋਕਾਂ ਦੀ ਮਦਦ ਕਰ ਰਿਹਾ ਹਾਂ।”
ਦੁਕਾਨ ਮਾਲਕ ਨੇ ਕਿਹਾ, ਇਹ ਸਹੂਲਤ ਮਹਾਮਾਰੀ ਖ਼ਤਮ ਹੋਣ ਤੱਕ ਰਹੇਗੀ।
ਦੱਸ ਦਈਏ ਕਿ ਕੇਰਲ ਵਿੱਚ ਕੋਚੀ ਦਾ ਇੱਕ ਹੇਅਰ ਡ੍ਰੈਸਰ 14 ਸਾਲ ਤੱਕ ਦੇ ਬੱਚਿਆਂ ਦੇ ਵਾਲ ਫਰੀ ‘ਚ ਕੱਟ ਰਿਹਾ ਹੈ।
ਕੋਰੋਨਾ ਮਹਾਮਾਰੀ ਵਿੱਚ ਲੋਕਾਂ ਦੀ ਕਮਾਈ ਪਹਿਲਾਂ ਹੀ ਘਟ ਗਈ ਹੈ। ਲੋਕ ਆਪਣੇ ਰੋਜ਼ਮਰ੍ਹਾ ਦੇ ਖ਼ਰਚੇ ਬਹੁਤ ਸੋਚ-ਸਮਝ ਕੇ ਕਰ ਰਹੇ ਹਨ।
ਪੂਰਾ ਦੇਸ਼ ਕੋਰੋਨਾਵਾਇਰਸ ਮਹਾਮਾਰੀ ਨਾਲ ਜੂਝ ਰਿਹਾ ਹੈ। ਇਸ ਦੌਰਾਨ ਹਰ ਇੱਕ ਲਈ ਮਿਸਾਲ ਪੇਸ਼ ਕਰਨ ਲਈ ਖਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਕੇਰਲਾ ਦੇ ਕੋਚੀ ਵਿੱਚ ਇੱਕ ਨਾਈ ਦੀ ਦੁਕਾਨ ਵੱਖਰੇ ਢੰਗ ਨਾਲ ਲੋਕਾਂ ਦੀ ਮਦਦ ਕਰ ਰਹੀ ਹੈ।
- - - - - - - - - Advertisement - - - - - - - - -