ਅਦਾਕਾਰ ਚਿਰੰਜੀਵੀ ਦੀ ਮੌਤ ਦੇ ਚਾਰ ਮਹੀਨੇ ਬਾਅਦ ਪਤਨੀ ਦੀ ਗੋਦ ਭਰਾਈ
ਏਬੀਪੀ ਸਾਂਝਾ
Updated at:
01 Jan 1970 05:30 AM (IST)
1
Download ABP Live App and Watch All Latest Videos
View In App2
3
4
ਚਿਰੰਜੀਵੀ ਸਰਜਾ ਹਰ ਫੋਟੋ 'ਚ ਆਪਣੀ ਪਤਨੀ ਦੇ ਨਾਲ ਦਿਖਾਈ ਦਿੱਤੇ।
5
ਅਦਾਕਾਰ ਦੀ ਮੌਤ ਤੋਂ ਬਾਅਦ, ਹੁਣ ਪਰਿਵਾਰ ਨੇ ਮੇਘਨਾ ਰਾਜ ਸਰਜਾ ਦੇ ਗੋਦ ਭਰਾਈ ਸਮਾਰੋਹ ਨੂੰ ਬਹੁਤ ਧੂਮਧਾਮ ਨਾਲ ਮਨਾਇਆ ਹੈ।
6
ਸੋਸ਼ਲ ਮੀਡੀਆ 'ਤੇ ਫੈਨਸ ਇਸ ਇਮੋਸ਼ਨਲ ਤਸਵੀਰ ਨੂੰ ਵੇਖ ਕੇ ਉਨ੍ਹਾਂ ਦੀ ਸ਼ਲਾਘਾ ਕਰ ਰਹੇ ਹਨ।
7
ਇਹ ਗੋਦ ਭਰਾਈ ਕਾਫ਼ੀ ਅਨੌਖੀ ਰਹੀ। ਇਸ ਦੌਰਾਨ, ਮੇਘਨਾ ਤੇ ਉਸ ਦੇ ਪੂਰੇ ਪਰਿਵਾਰ ਨੇ ਚਿਰੰਜੀਵੀ ਨੂੰ ਆਪਣੇ ਨਾਲ ਇੱਕ ਬਹੁਤ ਖਾਸ ਤਰੀਕੇ ਨਾਲ ਸ਼ਾਮਲ ਕੀਤਾ।
8
ਸਾਊਥ ਫਿਲਮ ਸਟਾਰ ਚਿਰੰਜੀਵੀ ਸਰਜਾ ਦੀ ਜੂਨ ਵਿੱਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਉਸ ਸਮੇਂ ਉਸ ਦੀ ਪਤਨੀ ਮੇਘਨਾ ਸਰਜਾ ਗਰਭਵਤੀ ਸੀ ਤੇ ਅੱਜ ਉਸ ਦੀ ਗੋਦ ਭਰਾਈ ਹੋਈ ਹੈ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਰਹੀਆਂ ਹਨ।
- - - - - - - - - Advertisement - - - - - - - - -