Lowest Home Loan: ਇਹ 5 ਬੈਂਕ ਗਾਹਕਾਂ ਨੂੰ ਸਭ ਤੋਂ ਸਸਤਾ ਦੇ ਰਹੇ ਨੇ ਹੋਮ ਲੋਨ , ਇੱਥੇ ਦੇਖੋ ਪੂਰੀ ਸੂਚੀ
ABP Sanjha
Updated at:
19 Aug 2023 04:17 PM (IST)
1
ਜੇਕਰ ਤੁਸੀਂ ਵੀ ਆਪਣੇ ਸੁਪਨਿਆਂ ਦਾ ਘਰ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਅਸੀਂ ਤੁਹਾਨੂੰ ਸਸਤੀਆਂ ਦਰਾਂ 'ਤੇ ਹੋਮ ਲੋਨ ਪ੍ਰਦਾਨ ਕਰਨ ਵਾਲੇ ਬੈਂਕਾਂ ਬਾਰੇ ਜਾਣਕਾਰੀ ਦੇ ਰਹੇ ਹਾਂ।
Download ABP Live App and Watch All Latest Videos
View In App2
ਪ੍ਰਾਈਵੇਟ ਸੈਕਟਰ ਦਾ ਵੱਡਾ ਬੈਂਕ HDFC ਬੈਂਕ ਆਪਣੇ ਗਾਹਕਾਂ ਨੂੰ ਹੋਮ ਲੋਨ 'ਤੇ 8.5 ਫੀਸਦੀ ਤੋਂ ਲੈ ਕੇ 9.4 ਫੀਸਦੀ ਤੱਕ ਵਿਆਜ ਦਰਾਂ ਦੀ ਪੇਸ਼ਕਸ਼ ਕਰ ਰਿਹਾ ਹੈ।
3
ਇੰਡੀਅਨ ਬੈਂਕ ਗਾਹਕਾਂ ਨੂੰ ਹੋਮ ਲੋਨ 'ਤੇ 8.5 ਫੀਸਦੀ ਤੋਂ 9.9 ਫੀਸਦੀ ਦੀ ਵਿਆਜ ਦਰ ਦੇ ਰਿਹਾ ਹੈ।
4
ਪੰਜਾਬ ਨੈਸ਼ਨਲ ਬੈਂਕ ਆਪਣੇ ਗਾਹਕਾਂ ਨੂੰ ਹੋਮ ਲੋਨ 'ਤੇ 8.5 ਫੀਸਦੀ ਤੋਂ 10.1 ਫੀਸਦੀ ਦੀ ਵਿਆਜ ਦਰ ਦੇ ਰਿਹਾ ਹੈ।
5
ਇੰਡਸਇੰਡ ਬੈਂਕ ਆਪਣੇ ਗਾਹਕਾਂ ਨੂੰ ਹੋਮ ਲੋਨ 'ਤੇ 8.5 ਫੀਸਦੀ ਤੋਂ 10.55 ਫੀਸਦੀ ਵਿਆਜ ਦਰ ਦੀ ਪੇਸ਼ਕਸ਼ ਕਰ ਰਿਹਾ ਹੈ।
6
ਬੈਂਕ ਆਫ ਇੰਡੀਆ ਗ੍ਰਾਹਕਾਂ ਨੂੰ ਹੋਮ ਲੋਨ 'ਤੇ 8.5 ਫੀਸਦੀ ਤੋਂ 10.6 ਫੀਸਦੀ ਦੀ ਵਿਆਜ ਦਰ ਦੀ ਪੇਸ਼ਕਸ਼ ਕਰ ਰਿਹਾ ਹੈ।