ਪੰਜਾਬ ਦੇ ਵੱਖ-ਵੱਖ ਸ਼ਹਿਰਾਂ 'ਚ ਪਹੁੰਚੀ ਕੋਰੋਨਾ ਵੈਕਸੀਨ, ਇੰਝ ਕੀਤਾ ਸਵਾਗਤ, ਦੇਖੋ ਤਸਵੀਰਾਂ
Download ABP Live App and Watch All Latest Videos
View In Appਇਸ 'ਚੋਂ ਪਹਿਲਾਂ ਲਗਭਗ 14800 ਵੈਕਸੀਨ ਸਰਕਾਰੀ ਮੁਲਾਜ਼ਮਾਂ ਨੂੰ ਦਿੱਤੀਆਂ ਜਾਣਗੀਆਂ। ਇਹ ਵੈਕਸੀਨ ਸਾਰੇ ਲੋਕਾਂ ਨੂੰ ਮੁਫਤ ਦਿੱਤੀ ਜਾਵੇਗੀ।
ਇਸ ਦੇ ਲਈ ਜਲੰਧਰ ਸ਼ਹਿਰ 'ਚ 16 ਅਤੇ ਆਸ-ਪਾਸ 13 ਸੈਂਟਰ ਬਣਾਏ ਜਾਣਗੇ।
ਉਧਰ ਜਲੰਧਰ ਵਿੱਚ ਵੀ ਕੋਰੋਨਾ ਵੈਕਸੀਨ ਦੀਆਂ 16490 ਡੋਸੇਜ ਪਹੁੰਚ ਗਈਆਂ ਹਨ।
ਅੰਮ੍ਰਿਤਸਰ ਦੇ ਸਿਵਲ ਸਰਜਨ ਚਰਨਜੀਤ ਸਿੰਘ ਮੁਤਾਬਕ ਜ਼ਿਲ੍ਹੇ 'ਚ 26 ਸੈਂਟਰਾਂ 'ਤੇ ਕੋਵਿਡ ਵੈਕਸੀਨ ਲਗਾਈ ਜਾਵੇਗੀ, ਜਿਨ੍ਹਾਂ 'ਚ 20 ਸ਼ਹਿਰੀ ਸੈਂਟਰ ਹੋਣਗੇ ਤੇ 6 ਰੂਰਲ ਖੇਤਰ ਦੇ ਸੈਂਟਰ ਹੋਣਗੇ।
ਅੰਮ੍ਰਿਤਸਰ ਵਿਖੇ ਕੋਰੋਨਾ ਵੈਕਸੀਨ ਦਾ ਸਵਾਗਤ ਕਰਨ ਲਈ ਸਿਹਤ ਵਿਭਾਗ ਦੇ ਉਚ ਅਧਿਕਾਰੀ ਤੇ ਸਥਾਨਕ ਮੁਲਾਜਮ ਬੇਹਦ ਉਤਸੁਕਤਾ ਨਾਲ ਇੰਤਜਾਰ ਕਰ ਰਹੇ ਸੀ ਤੇ ਵੈਕਸੀਨ ਆਉਣ 'ਤੇ ਡਰਾਇਵਰ ਤੇ ਟੈਕਨੀਸ਼ੀਅਨ ਨੂੰ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ ਗਿਆ।
ਅੰਮ੍ਰਿਤਸਰ ਤੇ ਜਲੰਧਰ 'ਚ ਅੱਜ 'ਚ ਕੋਰੋਨਾ ਵੈਕਸੀਨ ਪਹੁੰਚ ਚੁਕੀ ਹੈ। ਅੰਮ੍ਰਿਤਸਰ 'ਚ ਵੈਕਸੀਨ ਦੀਆਂ 20880 ਡੋਸੇਜ ਅੱਜ ਦੇਰ ਸ਼ਾਮ ਸਿਵਲ ਸਰਜਨ ਦਫਤਰ 'ਚ ਬਣਾਏ ਗਏ ਰੀਜਨਲ ਵੈਕਸੀਨ ਸੈਂਟਰ 'ਚ ਪਹੁੰਚੀਆਂ।
- - - - - - - - - Advertisement - - - - - - - - -