Ajay Devgn Car: ਅਜੈ ਦੇਵਗਨ ਦੇ ਕਲੈਕਸ਼ਨ 'ਚ ਸ਼ਾਮਲ ਹੋਈ ਇਕ ਹੋਰ ਨਵੀਂ ਚਮਕਦਾਰ ਲਗਜ਼ਰੀ ਕਾਰ, ਕਰੋੜਾਂ 'ਚ ਇਸ ਦੀ ਕੀਮਤ
Ajay Devgn Car: ਬਾਲੀਵੁੱਡ ਇੰਡਸਟਰੀ ਦੇ ਸਿੰਘਮ ਯਾਨੀ ਅਜੇ ਦੇਵਗਨ ਲਗਜ਼ਰੀ ਕਾਰਾਂ ਦੇ ਬਹੁਤ ਸ਼ੌਕੀਨ ਹਨ। ਹੁਣ ਉਨ੍ਹਾਂ ਦੇ ਕਲੈਕਸ਼ਨ ਚ ਇਕ ਹੋਰ ਨਵੀਂ ਲਗਜ਼ਰੀ ਕਾਰ ਜੁੜ ਗਈ ਹੈ, ਜਿਸ ਦੀ ਕੀਮਤ ਜਾਣ ਕੇ ਤੁਹਾਡਾ ਹੋਸ਼ ਉੱਡ ਜਾਵੇਗਾ।
ajay devgn
1/8
ਅਜੇ ਦੇਵਗਨ ਨੇ ਖਰੀਦੀ ਹੈ ਇਕ ਸ਼ਾਨਦਾਰ ਬ੍ਰਾਂਡ ਨਵੀਂ ਲਗਜ਼ਰੀ ਕਾਰ, ਜਿਸ ਦੀ ਕੀਮਤ ਜਾਣ ਕੇ ਤੁਹਾਡਾ ਮੂੰਹ ਖੁੱਲ੍ਹਾ ਰਹਿ ਜਾਵੇਗਾ।
2/8
ਰਿਪੋਰਟ ਮੁਤਾਬਕ ਅਜੇ ਨੇ ਮਰਸੀਡੀਜ਼-ਮੇਬਾਚ GLS600 ਕਾਰ ਖਰੀਦੀ ਹੈ।
3/8
ਰਿਪੋਰਟ ਮੁਤਾਬਕ ਅਜੇ ਨੇ ਮਰਸੀਡੀਜ਼-ਮੇਬਾਚ GLS600 ਕਾਰ ਖਰੀਦੀ ਹੈ।
4/8
ਇਸ ਕਾਰ ਦੀ ਕੀਮਤ 3 ਕਰੋੜ ਰੁਪਏ ਦੱਸੀ ਜਾ ਰਹੀ ਹੈ। ਜਿਸ ਵਿੱਚ ਨਵੀਨਤਮ ਤਕਨੀਕ ਉਪਲਬਧ ਹੈ।
5/8
ਇਸ ਪੰਜ ਸੀਟਰ ਕਾਰ 'ਚ ਐਂਟੀ ਲਾਕ ਬ੍ਰੇਕਿੰਗ ਸਿਸਟਮ, ਐਡਜਸਟੇਬਲ ਸਟੀਅਰਿੰਗ ਅਤੇ ਸਨਰੂਫ ਵਰਗੇ ਫੀਚਰਸ ਹਨ।
6/8
ਫਿਲਹਾਲ ਅਜੇ ਦੇਵਗਨ ਕੋਲ ਕਈ ਫਿਲਮਾਂ ਹਨ, ਜੋ ਇੱਕ ਤੋਂ ਬਾਅਦ ਇੱਕ ਸਿਨੇਮਾਘਰਾਂ ਵਿੱਚ ਹਿੱਟ ਹੋਣਗੀਆਂ।
7/8
ਕੁਝ ਦਿਨ ਪਹਿਲਾਂ ਹੀ ਅਜੇ ਨੇ ਫਿਲਮ ਭੋਲਾ ਦਾ ਦੂਜਾ ਟੀਜ਼ਰ ਲਾਂਚ ਕੀਤਾ ਸੀ ਜਿਸ ਵਿੱਚ ਉਹ ਐਕਸ਼ਨ ਅਵਤਾਰ ਵਿੱਚ ਨਜ਼ਰ ਆਏ ਸਨ।
8/8
ਇਸ ਤੋਂ ਇਲਾਵਾ ਅਦਾਕਾਰ ਕੋਲ 'ਸਿੰਘਮ ਅਗੇਨ' ਹੈ। ਇਸ ਫਿਲਮ ਦਾ ਨਿਰਦੇਸ਼ਨ ਰੋਹਿਤ ਸ਼ੈੱਟੀ ਕਰਨਗੇ।
Published at : 03 Feb 2023 03:50 PM (IST)