Ananya Pandey: ਅਨੰਨਿਆ ਪਾਂਡੇ ਨੇ ਮਿੰਨੀ ਡਰੈੱਸ 'ਚ ਦਿੱਤੇ ਸਿਜ਼ਲਿੰਗ ਪੋਜ਼, ਸ਼ਰਾਰਤੀ ਅੱਖਾਂ ਨਾਲ ਜਿੱਤਿਆ ਪ੍ਰਸ਼ੰਸਕਾਂ ਦਾ ਦਿਲ
ਇਨ੍ਹਾਂ ਤਸਵੀਰਾਂ 'ਚ ਅਦਾਕਾਰਾ ਅਨਨਿਆ ਪਾਂਡੇ ਬੇਹੱਦ ਗਲੈਮਰਸ ਲੁੱਕ 'ਚ ਤਸਵੀਰਾਂ ਕਲਿੱਕ ਕਰਵਾਉਂਦੀ ਨਜ਼ਰ ਆ ਰਹੀ ਹੈ। ਆਓ ਅਸੀਂ ਤੁਹਾਨੂੰ ਅਨੰਨਿਆ ਪਾਂਡੇ ਦੀਆਂ ਇਹ ਤਸਵੀਰਾਂ ਦਿਖਾਉਂਦੇ ਹਾਂ।
Download ABP Live App and Watch All Latest Videos
View In Appਇਨ੍ਹਾਂ ਤਸਵੀਰਾਂ 'ਚ ਅਨੰਨਿਆ ਪਾਂਡੇ ਕਾਲੇ ਰੰਗ ਦੀ ਮਿੰਨੀ ਡਰੈੱਸ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ, ਜਿਸ 'ਤੇ ਪ੍ਰਸ਼ੰਸਕਾਂ ਵਲੋਂ ਜ਼ਬਰਦਸਤ ਰਿਸਪਾਂਸ ਦੇਖਣ ਨੂੰ ਮਿਲ ਰਿਹਾ ਹੈ।
ਤਸਵੀਰਾਂ 'ਚ ਅਨੰਨਿਆ ਪਾਂਡੇ ਆਪਣੀਆਂ ਅੱਖਾਂ ਨਾਲ ਸ਼ਰਾਰਤਾਂ ਕਰਦੀ ਨਜ਼ਰ ਆ ਰਹੀ ਹੈ ਅਤੇ ਉਸ ਦਾ ਅੰਦਾਜ਼ ਵੀ ਕਮਾਲ ਦਾ ਹੈ।
ਅਨੰਨਿਆ ਪਾਂਡੇ ਨੇ ਪਹਿਰਾਵੇ ਦੇ ਨਾਲ ਮੈਚਿੰਗ ਬਲੈਕ ਹਾਈ ਬੂਟ ਵੀ ਪਹਿਨੇ ਹਨ, ਜੋ ਉਸ ਦੀ ਦਿੱਖ ਨੂੰ ਹੋਰ ਵੀ ਸ਼ਾਨਦਾਰ ਬਣਾ ਰਹੇ ਹਨ।
ਅਨੰਨਿਆ ਪਾਂਡੇ ਨੇ ਆਪਣੇ ਲੁੱਕ ਨੂੰ ਈਅਰਰਿੰਗਸ ਅਤੇ ਰਿੰਗਸ ਨਾਲ ਐਕਸੈਸਰਾਈਜ਼ ਕੀਤਾ ਅਤੇ ਕੈਮਰੇ ਲਈ ਕਈ ਪੋਜ਼ ਦਿੱਤੇ।
ਗਲੋਸੀ ਮੇਕਅੱਪ ਦੇ ਨਾਲ ਆਪਣੇ ਵਾਲਾਂ ਨੂੰ ਪੋਨੀਟੇਲ ਵਿੱਚ ਬੰਨ੍ਹ ਕੇ ਅਨੰਨਿਆ ਪਾਂਡੇ ਨੇ ਆਪਣੀ ਖੂਬਸੂਰਤੀ ਨੂੰ ਚਾਰ ਚੰਨ ਲਾ ਦਿੱਤਾ।
ਅਨੰਨਿਆ ਪਾਂਡੇ ਦੇ ਲੱਖਾਂ ਪ੍ਰਸ਼ੰਸਕ ਇਨ੍ਹਾਂ ਤਸਵੀਰਾਂ 'ਤੇ ਕਮੈਂਟ ਕਰਦੇ ਨਜ਼ਰ ਆ ਰਹੇ ਹਨ ਜਿਵੇਂ ਕਿ ਸ਼ਾਨਦਾਰ ਸੁੰਦਰਤਾ, ਸ਼ਾਨਦਾਰ ਅਨਨਿਆ, ਇੰਨੀ ਹੌਟ ਅਤੇ ਸ਼ਾਨਦਾਰ।