ਨੀਲੀ ਨਾਈਟ ਡਰੈੱਸ ਪਹਿਣ Avneet Kaur ਨੇ ਬਿਖੇਰੀਆਂ ਦਿਲਕਸ਼ ਅਦਾਵਾਂ, ਇਕ-ਇਕ ਤਸਵੀਰ ਦੇਖ ਫੈਨਜ਼ ਹੋਏ ਮਦਹੋਸ਼
Avneet Kaur Sizzling Photos: ਇੱਕ ਵਾਰ ਫਿਰ ਅਵਨੀਤ ਕੌਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਕੁਝ ਤਾਜ਼ਾ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ ਵਿੱਚ ਉਹ ਹਲਕੇ ਨੀਲੇ ਰੰਗ ਦੀ ਨਾਈਟ ਡਰੈੱਸ ਵਿੱਚ ਨਜ਼ਰ ਆ ਰਹੀ ਹੈ।
Download ABP Live App and Watch All Latest Videos
View In Appਮਸ਼ਹੂਰ ਟੀਵੀ ਅਦਾਕਾਰਾ ਅਵਨੀਤ ਕੌਰ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਨਜ਼ਰ ਆ ਰਹੀ ਹੈ। ਅਵਨੀਤ ਦੀਆਂ ਹੌਟ ਅਤੇ ਬੋਲਡ ਤਸਵੀਰਾਂ ਹਰ ਰੋਜ਼ ਵਾਇਰਲ ਹੋ ਰਹੀਆਂ ਹਨ। ਹਾਲ ਹੀ 'ਚ ਅਦਾਕਾਰਾ ਨੇ ਹਲਕੇ ਨੀਲੇ ਰੰਗ ਦੀ ਨਾਈਟ ਡਰੈੱਸ 'ਚ ਸ਼ਾਨਦਾਰ ਪੋਜ਼ ਦਿੱਤੇ ਹਨ। ਇਨ੍ਹਾਂ ਤਸਵੀਰਾਂ 'ਚ ਅਨੀਤ ਦਾ ਗਲੈਮਰਸ ਅੰਦਾਜ਼ ਉਸ ਦੇ ਪ੍ਰਸ਼ੰਸਕਾਂ ਨੂੰ ਮਸਤ ਕਰ ਰਿਹਾ ਹੈ।
ਅਵਨੀਤ ਜਲਦ ਹੀ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੀ ਹੈ। ਇਸ ਸਮੇਂ ਸੋਸ਼ਲ ਮੀਡੀਆ 'ਤੇ ਉਸ ਦੀਆਂ ਹੌਟ ਤਸਵੀਰਾਂ ਦਾ ਬੋਲਬਾਲਾ ਹੈ। ਤਸਵੀਰਾਂ 'ਚ ਅਵਨੀਤ ਨੇ ਵੱਖ-ਵੱਖ ਅੰਦਾਜ਼ 'ਚ ਪੋਜ਼ ਦਿੱਤੇ ਹਨ।
ਅਵਨੀਤ ਨੇ ਇਹ ਤਾਜ਼ਾ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਸ਼ੇਅਰ ਕੀਤੀਆਂ ਹਨ। ਇਹ ਫੋਟੋਸ਼ੂਟ ਉਸ ਨੇ ਘਰ 'ਤੇ ਕਰਵਾਇਆ ਹੈ। ਅਵਨੀਤ ਨੇ ਨੀਲੇ ਰੰਗ ਦੀ ਡਰੈੱਸ 'ਤੇ ਲਾਲ ਲਿਪਸਟਿਕ ਅਤੇ ਖੁੱਲ੍ਹੇ ਵਾਲਾਂ ਦੇ ਸੁਮੇਲ ਨਾਲ ਇੰਸਟਾ 'ਤੇ ਅੱਗ ਲਾ ਦਿੱਤੀ ਹੈ।
ਇਨ੍ਹਾਂ ਸਾਰੀਆਂ ਤਸਵੀਰਾਂ 'ਚ ਅਵਨੀਤ ਦਾ ਵੱਖਰਾ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਅਵਨੀਤ ਦੇ ਅੰਦਾਜ਼ ਨੇ ਪ੍ਰਸ਼ੰਸਕਾਂ ਦਾ ਦਿਲ ਚੁਰਾ ਲਿਆ ਹੈ।