Wedding Looks : ਵਿਆਹ ਲਈ ਪਰਫੈਕਟ ਜੈਨੀਫ਼ਰ ਵਿੰਗੇਟ ਦੇ ਇਹ 6 ਟ੍ਰੇਡਿਸ਼ਨਲ ਲੁੱਕਸ , ਤੁਸੀਂ ਵੀ ਕਰ ਸਕਦੇ ਹੋ ਟ੍ਰਾਈ
ਏਬੀਪੀ ਸਾਂਝਾ
Updated at:
26 Jan 2023 03:13 PM (IST)
1
Jennifer Winget Looks : ਜੇਕਰ ਤੁਸੀਂ ਵਿਆਹ ਦੌਰਾਨ ਇੱਕ ਸੈਲੀਬ੍ਰਿਟੀ ਦੀ ਤਰ੍ਹਾਂ ਦਿਖਣਾ ਚਾਹੁੰਦੇ ਹੋ ਤਾਂ ਤੁਸੀਂ ਟੀਵੀ ਅਦਾਕਾਰਾ ਜੈਨੀਫਰ ਵਿੰਗੇਟ ਦੇ ਇਨ੍ਹਾਂ ਲੁੱਕ ਨੂੰ ਟ੍ਰਾਈ ਕਰ ਸਕਦੇ ਹੋ।
Download ABP Live App and Watch All Latest Videos
View In App2
ਵਿਆਹ ਦੇ ਸੀਜ਼ਨ 'ਚ ਤੁਸੀਂ ਇਸ ਤਰ੍ਹਾਂ ਦੇ ਫੁੱਲ ਸਲੀਵ ਕ੍ਰੌਪ ਟਾਪ ਨੂੰ ਘੇਰਦਾਰ ਲਹਿੰਗੇ ਦੇ ਨਾਲ ਕੈਰੀ ਕਰ ਸਕਦੇ ਹੋ।
3
ਬਨਾਰਸੀ ਫੈਬਰਿਕ ਦਾ ਟ੍ਰੇਂਡ ਕਦੇ ਵੀ ਫੈਸ਼ਨ ਤੋਂ ਬਾਹਰ ਨਹੀਂ ਜਾਂਦਾ ਪਰ ਬਨਾਰਸੀ ਸਾੜ੍ਹੀ ਜਾਂ ਸੂਟ ਪਹਿਨਣ ਦੀ ਬਜਾਏ ਤੁਸੀਂ ਸੁੰਦਰ ਬਨਾਰਸੀ ਲਹਿੰਗਾ ਕੈਰੀ ਕਰ ਸਕਦੇ ਹੋ।
4
ਜੈਨੀਫਰ ਵਿੰਗੇਟ ਦਾ ਇਹ ਲੁੱਕ ਹਲਦੀ ਫੰਕਸ਼ਨ ਲਈ ਪਰਫੈਕਟ ਹੈ। ਜਿਸ ਵਿੱਚ ਉਸ ਨੇ ਗੋਟੇ ਦੀਆਂ ਪੱਤੀਆਂ ਵਾਲਾ ਪੀਲੇ ਰੰਗ ਦਾ ਸੁੰਦਰ ਸੂਟ ਪਾਇਆ ਹੋਇਆ ਹੈ ।
5
ਜੈਨੀਫਰ ਵਿੰਗੇਟ ਬਹੁਤ ਹੀ ਖੂਬਸੂਰਤ ਹਲਕੇ ਰੰਗ ਦਾ ਲਹਿੰਗਾ ਪਹਿਨ ਕੇ ਬਹੁਤ ਖੂਬਸੂਰਤ ਲੱਗ ਰਹੀ ਹੈ। ਤੁਸੀਂ ਵੀ ਸੁੰਦਰ ਅਤੇ ਸ਼ਾਨਦਾਰ ਦਿਖਣ ਲਈ ਅਜਿਹੀ ਲੁੱਕ ਨੂੰ ਦੁਬਾਰਾ ਬਣਾ ਸਕਦੇ ਹੋ।