Aamna Sharif: ਆਮਨਾ ਸ਼ਰੀਫ ਨੇ ਸ਼ਾਰਟ ਪਰਪਲ ਡਰੈੱਸ 'ਚ ਦਿੱਤੇ ਸਿਜ਼ਲਿੰਗ ਪੋਜ਼, ਕਿਲਰ ਅੰਦਾਜ਼ ਦੇਖ ਕੇ ਹੈਰਾਨ ਹੋਏ ਫੈਨ
ਇਹੀ ਕਾਰਨ ਹੈ ਕਿ ਅਦਾਕਾਰਾ ਆਪਣੀਆਂ ਕਾਤਲਾਨਾ ਹਰਕਤਾਂ ਨਾਲ ਪ੍ਰਸ਼ੰਸਕਾਂ ਦੇ ਦਿਲਾਂ ਦੀ ਧੜਕਣ ਵਧਾਉਂਦੀ ਰਹਿੰਦੀ ਹੈ। ਉੱਥੇ ਹੀ ਅਦਾਕਾਰਾ ਆਮਨਾ ਸ਼ਰੀਫ ਨੇ ਪਰਪਲ ਰੰਗ ਦੀ ਚਮਕੀਲੀ ਡਰੈੱਸ 'ਚ ਧਮਾਲ ਮਚਾ ਦਿੱਤਾ। ਵੇਖੋ ਉਸ ਦੀਆਂ ਇਹ ਵਾਇਰਲ ਤਸਵੀਰਾਂ...
Download ABP Live App and Watch All Latest Videos
View In Appਅਦਾਕਾਰਾ ਆਮਨਾ ਸ਼ਰੀਫ ਸੋਸ਼ਲ ਮੀਡੀਆ 'ਤੇ ਆਪਣੀਆਂ ਦਿਲਕਸ਼ ਅਤੇ ਹੌਟਨੈੱਸ ਨਾਲ ਭਰਪੂਰ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਪਰਪਲ ਕਲਰ 'ਚ ਆਮਨਾ ਸ਼ਰੀਫ ਦੀਆਂ ਖੂਬਸੂਰਤ ਤਸਵੀਰਾਂ ਦੇਖ ਕੇ ਪ੍ਰਸ਼ੰਸਕਾਂ ਦੇ ਦਿਲਾਂ ਦੀ ਧੜਕਣ ਵਧ ਗਈ ਹੈ।
ਆਮਨਾ ਸ਼ਰੀਫ ਇਨ੍ਹਾਂ ਤਸਵੀਰਾਂ ਨਾਲ ਗਲੈਮਰਸ ਦਾ ਤੜਕਾ ਲਗਾ ਰਹੀ ਹੈ। ਨਾਲ ਹੀ ਉਹ ਆਪਣੀ ਕਰਵੀ ਫਿਗਰ ਨੂੰ ਵੀ ਫਲਾਂਟ ਕਰ ਰਹੀ ਹੈ। ਅਭਿਨੇਤਰੀ ਨੇ ਆਪਣੇ ਲੁੱਕ ਨੂੰ ਨਿਊਡ ਮੇਕਅਪ ਅਤੇ ਘੁੰਗਰਾਲੇ ਵਾਲਾਂ ਨਾਲ ਪੂਰਾ ਕੀਤਾ ਹੈ।
ਅਦਾਕਾਰਾ ਆਮਨਾ ਸ਼ਰੀਫ ਨੇ ਆਪਣੇ ਲੇਟੈਸਟ ਫੋਟੋਸ਼ੂਟ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਨੂੰ ਦੇਖ ਕੇ ਪ੍ਰਸ਼ੰਸਕ ਦੀਵਾਨਾ ਹੋ ਰਹੇ ਹਨ।
ਅਦਾਕਾਰਾ ਆਮਨਾ ਸ਼ਰੀਫ ਦੀ ਇੰਸਟਾਗ੍ਰਾਮ 'ਤੇ ਜ਼ਬਰਦਸਤ ਫੈਨ ਫਾਲੋਇੰਗ ਹੈ। ਇੰਸਟਾਗ੍ਰਾਮ 'ਤੇ ਉਸ ਦੇ 2.7 ਮਿਲੀਅਨ ਫਾਲੋਅਰਜ਼ ਹਨ। ਆਮਨਾ ਸ਼ਰੀਫ ਦਾ ਸੋਸ਼ਲ ਮੀਡੀਆ ਹੈਂਡਲ ਉਸ ਦੀਆਂ ਬੋਲਡ ਅਤੇ ਖੂਬਸੂਰਤ ਤਸਵੀਰਾਂ ਨਾਲ ਭਰਿਆ ਹੋਇਆ ਹੈ।
ਅਦਾਕਾਰਾ ਆਮਨਾ ਸ਼ਰੀਫ ਆਪਣੇ ਪ੍ਰਸ਼ੰਸਕਾਂ ਲਈ ਨਿੱਜੀ ਅਤੇ ਪੇਸ਼ੇਵਰ ਪਲਾਂ ਨੂੰ ਸ਼ੇਅਰ ਕਰਦੀ ਰਹਿੰਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਦੀਆਂ ਤਸਵੀਰਾਂ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
ਆਮਨਾ ਸ਼ਰੀਫ ਨੇ ਹੁਣ ਤੱਕ ਕਈ ਟੀਵੀ ਸ਼ੋਅ, ਰਿਐਲਿਟੀ ਸ਼ੋਅ, ਮਿਊਜ਼ਿਕ ਵੀਡੀਓ ਅਤੇ ਬਾਲੀਵੁੱਡ ਫਿਲਮਾਂ ਵਿੱਚ ਕੰਮ ਕੀਤਾ ਹੈ।