ਸਾਕਸ਼ੀ ਮਲਿਕ ਨੇ ਬਾਡੀਕਨ ਆਊਟਫਿਟ ਪਹਿਨ ਕੇ ਢਾਹਿਆ ਕਹਿਰ , ਸਟਨਿੰਗ ਲੁੱਕ ਨੇ ਇੰਟਰਨੈੱਟ 'ਤੇ ਮਚਿਆ ਬਵਾਲ
ABP Sanjha
Updated at:
28 Aug 2023 09:28 PM (IST)
1
'ਬਮ ਡਿਗੀ ਡਿਗੀ' ਗੀਤ ਨਾਲ ਅਦਾਕਾਰਾ ਸਾਕਸ਼ੀ ਮਲਿਕ ਲੋਕਾਂ 'ਚ ਕਾਫੀ ਮਸ਼ਹੂਰ ਹੈ। ਉਨ੍ਹਾਂ ਦਾ ਇਹ ਗੀਤ ਵੀ ਹਿੱਟ ਹੋਇਆ ਸੀ।
Download ABP Live App and Watch All Latest Videos
View In App2
ਹਾਲ ਹੀ 'ਚ ਅਦਾਕਾਰਾ ਨੇ ਆਪਣੇ ਲੇਟੈਸਟ ਫੋਟੋਸ਼ੂਟ ਦੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਪੋਸਟ ਕੀਤੀਆਂ ਹਨ।
3
ਇਨ੍ਹਾਂ ਤਸਵੀਰਾਂ 'ਚ ਉਸ ਦਾ ਸਟਾਈਲਿਸ਼ ਅਤੇ ਗਲੈਮਰਸ ਅੰਦਾਜ਼ ਦੇਖ ਕੇ ਫ਼ੈਨਜ ਦੀਵਾਨੇ ਹੋ ਗਏ ਹਨ।
4
ਸਾਕਸ਼ੀ ਮਲਿਕ ਇਸ ਲੁੱਕ 'ਚ ਬੇਹੱਦ ਸ਼ਾਨਦਾਰ ਅਤੇ ਹੌਟ ਲੱਗ ਰਹੀ ਹੈ। ਦੱਸ ਦੇਈਏ ਕਿ ਅਦਾਕਾਰਾ ਹਰ ਰੋਜ਼ ਸੋਸ਼ਲ ਮੀਡੀਆ 'ਤੇ ਆਪਣੀਆਂ ਤਸਵੀਰਾਂ ਅਪਲੋਡ ਕਰਦੀ ਰਹਿੰਦੀ ਹੈ।
5
ਜਿਵੇਂ ਹੀ ਉਸ ਦਾ ਹਰ ਲੁੱਕ ਇੰਸਟਾਗ੍ਰਾਮ 'ਤੇ ਪੋਸਟ ਹੁੰਦਾ ਹੈ, ਇਹ ਪ੍ਰਸ਼ੰਸਕਾਂ 'ਚ ਤੇਜ਼ੀ ਨਾਲ ਵਾਇਰਲ ਹੋ ਜਾਂਦਾ ਹੈ।
6
ਦੱਸ ਦੇਈਏ ਕਿ ਅਦਾਕਾਰਾ ਸੋਸ਼ਲ ਮੀਡੀਆ ਲਵਰ ਹੈ। ਇੰਸਟਾਗ੍ਰਾਮ 'ਤੇ ਉਨ੍ਹਾਂ ਦੀ ਫੈਨ ਫਾਲੋਇੰਗ ਲਿਸਟ ਕਾਫੀ ਮਜ਼ਬੂਤ ਹੈ।