Anushka Sen: ਅਨੁਸ਼ਕਾ ਸੇਨ ਨੇ ਕੋਰੀਆ 'ਚ ਫੈਲਾਇਆ ਗਲੈਮਰ ਦਾ ਜਾਦੂ, ਦੇਸੀ ਲੁੱਕ ਨੇ ਕੀਤਾ ਹੈਰਾਨ
ਹਾਲ ਹੀ 'ਚ ਅਭਿਨੇਤਰੀ ਅਨੁਸ਼ਕਾ ਸੇਨ ਨੇ ਆਪਣੇ ਲੇਟੈਸਟ ਫੋਟੋਸ਼ੂਟ ਦੀਆਂ ਤਸਵੀਰਾਂ ਸ਼ੇਅਰ ਕਰਕੇ ਹੌਟਨੈੱਸ ਨੂੰ ਹੋਰ ਵਧਾ ਦਿੱਤਾ ਹੈ। ਵੇਖੋ ਅਦਾਕਾਰਾ ਦੀਆਂ ਖੂਬਸੂਰਤ ਤਸਵੀਰਾਂ...
Download ABP Live App and Watch All Latest Videos
View In Appਆਪਣੀ ਅਦਾਕਾਰੀ ਨਾਲ ਹੀ ਨਹੀਂ, ਸਗੋਂ ਆਪਣੀ ਬੋਲਡ ਲੁੱਕ ਨਾਲ ਵੀ ਅਨੁਸ਼ਕਾ ਸੇਨ ਅਕਸਰ ਪ੍ਰਸ਼ੰਸਕਾਂ ਨੂੰ ਆਪਣੀ ਖੂਬਸੂਰਤੀ ਕਾ ਕਾਇਲ ਕਰਦੀ ਹੈ।
ਟੀਵੀ ਦੀ ਗਲੈਮਰਸ ਅਦਾਕਾਰਾ ਅਨੁਸ਼ਕਾ ਸੇਨ ਇਨ੍ਹੀਂ ਦਿਨੀਂ ਇੰਡਸਟਰੀ ਵਿੱਚ ਜਾਣਿਆ-ਪਛਾਣਿਆ ਨਾਮ ਬਣ ਚੁੱਕੀ ਹੈ।
ਜਦੋਂ ਵੀ ਅਭਿਨੇਤਰੀ ਆਪਣੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਪੋਸਟ ਕਰਦੀ ਹੈ ਤਾਂ ਪ੍ਰਸ਼ੰਸਕ ਹਮੇਸ਼ਾ ਉਸ ਦੀ ਤਾਰੀਫ ਕਰਨ ਲੱਗ ਪੈਂਦੇ ਹਨ।
ਹਾਲ ਹੀ ਵਿੱਚ, ਅਨੁਸ਼ਕਾ ਸੇਨ ਨੇ ਆਪਣੇ ਤਾਜ਼ਾ ਗਲੈਮਰਸ ਫੋਟੋਸ਼ੂਟ ਨਾਲ ਆਪਣੇ ਪ੍ਰਸ਼ੰਸਕਾਂ ਨੂੰ ਲੁਭਾਉਣਾ ਸ਼ੁਰੂ ਕਰ ਦਿੱਤਾ ਹੈ।
ਇਨ੍ਹੀਂ ਦਿਨੀਂ ਅਨੁਸ਼ਕਾ ਸੇਨ ਕੋਰੀਆ 'ਚ ਛੁੱਟੀਆਂ ਦਾ ਆਨੰਦ ਮਾਣ ਰਹੀ ਹੈ, ਜਿਸ ਦੀ ਝਲਕ ਉਹ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਸ਼ੇਅਰ ਕਰ ਰਹੀ ਹੈ।
ਅਨੁਸ਼ਕਾ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਕੋਰੀਆ ਦੀ ਇਕ ਖਾਸ ਝਲਕ ਸ਼ੇਅਰ ਕੀਤੀ ਹੈ, ਜਿਸ 'ਚ ਉਹ ਨੈੱਟ ਵਾਲੇ ਅਨਾਰਕਲੀ ਸੂਟ 'ਚ ਨਜ਼ਰ ਆ ਰਹੀ ਹੈ।
ਅਭਿਨੇਤਰੀ ਨੇ ਆਪਣੇ ਕੰਨਾਂ ਨੂੰ ਸੁੰਦਰ ਈਅਰਰਿੰਗਸ ਨਾਲ ਸ਼ਿੰਗਾਰਿਆ ਹੈ ਅਤੇ ਆਪਣੇ ਸਟਾਈਲ ਵਿੱਚ ਇੱਕ ਹੈਂਡ ਬੈਗ ਵੀ ਸ਼ਾਮਿਲ ਕੀਤਾ ਹੈ।