ਫ਼ਿਲਮ ਰਿਲੀਜ਼ ਤੋਂ ਪਹਿਲਾਂ ਅਵਨੀਤ ਕੌਰ ਨੇ ਬਦਲਿਆ ਆਪਣਾ ਲੁੱਕ, ਸ਼ੇਅਰ ਕੀਤੀਆਂ ਤਾਜ਼ਾ ਤਸਵੀਰਾਂ
ਬਾਲੀਵੁੱਡ ਅਭਿਨੇਤਾ ਨਵਾਜ਼ੂਦੀਨ ਸਿੱਦੀਕੀ ਦੀ ਆਨਸਕ੍ਰੀਨ ਗਰਲਫਰੈਂਡ ਬਣਨ ਜਾ ਰਹੀ ਅਵਨੀਤ ਕੌਰ ਨੇ ਫ਼ਿਲਮ ਦੀ ਰਿਲੀਜ਼ ਤੋਂ ਪਹਿਲਾਂ ਆਪਣੇ ਲੁੱਕ 'ਚ ਥੋੜ੍ਹਾ ਬਦਲਾਅ ਕੀਤਾ ਹੈ।
Download ABP Live App and Watch All Latest Videos
View In Appਅਵਨੀਤ ਨੇ ਇੰਸਟਾਗ੍ਰਾਮ 'ਤੇ ਆਪਣੇ ਨਵੇਂ ਲੁੱਕ ਦੀਆਂ ਤਾਜ਼ਾ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਥੋੜੀ ਬਦਲੀ -ਬਦਲੀ ਨਜ਼ਰ ਆ ਰਹੀ ਹੈ, ਹਾਲਾਂਕਿ ਇਹ ਬਦਲਾਅ ਜ਼ਿਆਦਾ ਨਹੀਂ ਹੈ।
ਦਰਅਸਲ, ਅਵਨੀਤ ਨੇ ਨਵਾਂ ਹੇਅਰਕੱਟ ਕਰਵਾਇਆ ਹੈ, ਜਿਸ ਦੀਆਂ ਤਸਵੀਰਾਂ ਉਸ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ। ਇਸ ਨਵੇਂ ਹੇਅਰਕੱਟ ਨਾਲ ਵੀ ਅਵਨੀਤ ਕਾਫੀ ਹੌਟ ਲੱਗ ਰਹੀ ਹੈ।
ਇਨ੍ਹਾਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਅਵਨੀਤ ਨੇ ਆਪਣੇ ਵਾਲ ਥੋੜੇ ਛੋਟੇ ਤੇ ਸਟ੍ਰੇਟ ਕਰਵਾ ਲਏ ਹਨ।
ਇਸ ਦੇ ਨਾਲ ਹੀ ਅਵਨੀਤ ਵੀ ਨੀਲੇ ਰੰਗ ਦੀ ਸ਼ਾਰਟ ਡਰੈੱਸ 'ਚ ਕਾਫੀ ਹੌਟ ਅਤੇ ਸੈਕਸੀ ਲੱਗ ਰਹੀ ਹੈ। ਫਿਲਮ ਦੀ ਗੱਲ ਕਰੀਏ ਤਾਂ ਅਵਨੀਤ ਕੰਗਨਾ ਰਣੌਤ ਤੇ ਨਵਾਜ਼ੂਦੀਨ ਸਿੱਦੀਕੀ ਦੇ ਨਾਲ 'ਟੀਕੂ ਵੈੱਡਸ ਸ਼ੇਰੂ' 'ਚ ਨਜ਼ਰ ਆਉਣ ਵਾਲੀ ਹੈ।
ਫਿਲਮ ਦੀ ਗੱਲ ਕਰੀਏ ਤਾਂ ਅਵਨੀਤ ਕੰਗਨਾ ਰਣੌਤ ਤੇ ਨਵਾਜ਼ੂਦੀਨ ਸਿੱਦੀਕੀ ਦੇ ਨਾਲ 'ਟੀਕੂ ਵੈੱਡਸ ਸ਼ੇਰੂ' 'ਚ ਨਜ਼ਰ ਆਉਣ ਵਾਲੀ ਹੈ।