Akshara Singh Traditional Look : ਭੋਜਪੁਰੀ ਅਦਾਕਾਰਾ ਅਕਸ਼ਰਾ ਸਿੰਘ ਫਿਰ ਤੋਂ ਟ੍ਰੇਡਿਸ਼ਨਲ ਲੁੱਕ 'ਚ ਆਈ ਨਜ਼ਰ, ਸਾਦਗੀ ਨੇ ਲੁੱਟੀ ਮਹਿਫ਼ਲ
Akshara Singh Traditional Look : ਭੋਜਪੁਰੀ ਫਿਲਮ ਅਦਾਕਾਰਾ ਅਕਸ਼ਰਾ ਸਿੰਘ ਇਨ੍ਹੀਂ ਦਿਨੀਂ ਆਪਣੇ ਗਲੈਮਰਸ ਅੰਦਾਜ਼ ਨੂੰ ਲੈ ਕੇ ਕਾਫੀ ਸੁਰਖੀਆਂ ਬਟੋਰ ਰਹੀ ਹੈ। ਅਦਾਕਾਰਾ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਹਾਲ ਹੀ ਵਿੱਚ ਅਕਸ਼ਰਾ ਇੱਕ ਐਲਬਮ ਦੀ ਸ਼ੂਟਿੰਗ ਲਈ ਯੂਪੀ ਦੇ ਗੋਰਖਪੁਰ ਪਹੁੰਚੀ ਸੀ। ਜਿੱਥੋਂ ਉਨ੍ਹਾਂ ਨੇ ਫ਼ੈਨਜ ਨਾਲ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਤੁਸੀਂ ਵੀ ਦੇਖ ਲਓ ਇਹ ਤਸਵੀਰਾਂ.....
Download ABP Live App and Watch All Latest Videos
View In Appਇਹ ਤਸਵੀਰਾਂ ਅਕਸ਼ਰਾ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ। ਜਿਸ 'ਚ ਉਹ ਸਾਧਗੀ ਭਰੇ ਅੰਦਾਜ਼ 'ਚ ਨਜ਼ਰ ਆ ਰਹੀ ਹੈ।
ਤਸਵੀਰਾਂ 'ਚ ਅਕਸ਼ਰਾ ਨੇ ਵਾਈਟ ਕਲਰ ਦਾ ਸੂਟ ਪਾਇਆ ਹੋਇਆ ਹੈ। ਅਭਿਨੇਤਰੀ ਕਿਸ਼ਤੀ 'ਤੇ ਖੜ੍ਹੇ ਹੋ ਕੇ ਜੈ ਹਿੰਦ ਦਾ ਪੋਜ਼ ਦੇ ਰਹੀ ਹੈ।
ਤਸਵੀਰਾਂ 'ਚ ਅਕਸ਼ਰਾ ਸਿੰਘ ਟ੍ਰੇਡਿਸ਼ਨਲ ਲੁੱਕ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ। ਅਕਸ਼ਰਾ ਨੇ ਹਲਕੇ ਮੇਕਅਪ ਨਾਲ ਆਪਣਾ ਲੁੱਕ ਪੂਰਾ ਕੀਤਾ।
ਤੁਹਾਨੂੰ ਦੱਸ ਦੇਈਏ ਕਿ ਬਿੱਗ ਬੌਸ ਓਟੀਟੀ ਵਿੱਚ ਹਿੱਸਾ ਲੈਣ ਤੋਂ ਬਾਅਦ ਅਕਸ਼ਰਾ ਸਿੰਘ ਦੀ ਫੈਨ ਫਾਲੋਇੰਗ ਵਿੱਚ ਵੱਡਾ ਉਛਾਲ ਆਇਆ ਹੈ।
ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ 4.7 ਮਿਲੀਅਨ ਲੋਕ ਫਾਲੋ ਕਰਦੇ ਹਨ। ਇਸੇ ਲਈ ਉਸ ਦੀ ਹਰ ਪੋਸਟ ਅੰਨ੍ਹੇਵਾਹ ਵਾਇਰਲ ਹੋ ਜਾਂਦੀ ਹੈ।