Bhumi Pednekar: ਭੂਮੀ ਪੇਡਨੇਕਰ ਨੇ ਫਰੰਟ ਕੱਟ ਆਊਟ ਡਰੈੱਸ 'ਚ ਦਿਖਾਈ ਪਰਫੈਕਟ ਫਿਗਰ, ਹੌਟ ਤਸਵੀਰਾਂ ਨੇ ਇੰਟਰਨੈੱਟ 'ਤੇ ਲਗਾ ਦਿੱਤੀ ਅੱਗ
ਹਾਲ ਹੀ 'ਚ ਅਭਿਨੇਤਰੀ ਭੂਮੀ ਪੇਡਨੇਕਰ ਦਾ ਖੂਬਸੂਰਤ ਅੰਦਾਜ਼ ਦੇਖ ਕੇ ਪ੍ਰਸ਼ੰਸਕਾਂ ਦਾ ਇੱਕ ਵਾਰ ਫਿਰ ਤੋਂ ਉਸ ਦੇ ਲੁੱਕ 'ਤੇ ਦਿਲ ਹਾਰ ਗਿਆ ਹੈ। ਵੇਖੋ ਭੂਮੀ ਪੇਡਨੇਕਰ ਦਾ ਗਲੈਮਰਸ ਅਵਤਾਰ...
Download ABP Live App and Watch All Latest Videos
View In Appਅਦਾਕਾਰਾ ਭੂਮੀ ਪੇਡਨੇਕਰ ਨੇ ਆਪਣੀ ਦਮਦਾਰ ਅਦਾਕਾਰੀ ਦੇ ਦਮ 'ਤੇ ਬਾਲੀਵੁੱਡ ਇੰਡਸਟਰੀ 'ਚ ਵੱਡਾ ਮੁਕਾਮ ਹਾਸਲ ਕੀਤਾ ਹੈ।
ਉਹ ਹਰ ਵਾਰ ਆਪਣੀ ਹਰ ਤਸਵੀਰ 'ਚ ਕਾਫੀ ਵੱਖਰੇ ਅੰਦਾਜ਼ 'ਚ ਨਜ਼ਰ ਆਉਂਦੀ ਹੈ। ਹਾਲਾਂਕਿ ਉਸ ਦਾ ਲੁੱਕ ਵੀ ਸਾਰਿਆਂ ਤੋਂ ਵੱਖਰਾ ਹੈ।
ਹਾਲ ਹੀ ਵਿੱਚ ਭੂਮੀ ਪੇਡਨੇਕਰ ਨੇ ਆਪਣੇ ਲੇਟੈਸਟ ਸਟਾਈਲਿਸ਼ ਆਉਟਫਿਟ ਵਿੱਚ ਫੋਟੋਸ਼ੂਟ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।
ਇਨ੍ਹਾਂ ਤਸਵੀਰਾਂ 'ਚ ਭੂਮੀ ਪੇਡਨੇਕਰ ਦੇ ਗਲੈਮਰਸ ਅਵਤਾਰ ਨੂੰ ਦੇਖ ਕੇ ਪ੍ਰਸ਼ੰਸਕਾਂ ਦੇ ਪਸੀਨੇ ਛੁੱਟ ਗਏ ਹਨ। ਉਸ ਦੀ ਹੌਟਨੈੱਸ ਹਰ ਵਾਰ ਹੰਗਾਮਾ ਮਚਾ ਦਿੰਦੀ ਹੈ।
ਅਭਿਨੇਤਰੀ ਨੇ ਫਿਲਮ 'ਦਮ ਲਗਾ ਕੇ ਹਈਸ਼ਾ' ਨਾਲ ਕਾਫੀ ਧੂਮ ਮਚਾਈ ਸੀ। ਹਾਲਾਂਕਿ ਉਨ੍ਹਾਂ ਦੀ ਅਦਾਕਾਰੀ ਨੂੰ ਵੀ ਦਰਸ਼ਕਾਂ ਨੇ ਪਸੰਦ ਕੀਤਾ ਸੀ।
ਆਪਣੀਆਂ ਤਾਜ਼ਾ ਤਸਵੀਰਾਂ ਵਿੱਚ, ਅਭਿਨੇਤਰੀ ਨੇ ਇੱਕ ਆਲ-ਵਾਈਟ ਕੱਟ-ਆਊਟ ਜੈਕੇਟ ਸੈਟ ਪਾਇਆ ਹੋਇਆ ਹੈ। ਭੂਮੀ ਪੇਡਨੇਕਰ ਇਸ ਲੁੱਕ 'ਚ ਕਾਫੀ ਹੌਟ ਨਜ਼ਰ ਆ ਰਹੀ ਹੈ।
ਵਾਲਾਂ ਨੂੰ ਹੇਅਰ ਸਟਾਈਲ ਕਰਵਾ ਕੇ ਅਤੇ ਨਾਲ ਹੀ ਹਲਕਾ ਮੇਕਅੱਪ ਕਰ ਕੇ ਅਭਿਨੇਤਰੀ ਨੇ ਆਪਣੇ ਆਉਟਲੁੱਕ ਨੂੰ ਪੂਰਾ ਕੀਤਾ ਹੈ।
image 9