NMACC Gala : ਗ੍ਰੀਨ ਕਲਰ ਦੀ ਸਿਮਰੀ ਸਾੜੀ 'ਚ ਦਿਸ਼ਾ ਪਟਾਨੀ ਦਾ ਬੋਲਡ ਅੰਦਾਜ਼, ਦੇਖੋ ਅਭਿਨੇਤਰੀ ਦੀਆਂ ਤਸਵੀਰਾਂ
Disha Patani Saree Looks: ਬਾਲੀਵੁੱਡ 'ਚ ਆਪਣੇ ਬੋਲਡ ਲੁੱਕ ਲਈ ਲਾਈਮਲਾਈਟ 'ਚ ਰਹਿਣ ਵਾਲੀ ਅਭਿਨੇਤਰੀ ਦਿਸ਼ਾ ਪਟਾਨੀ ਹਰ ਵਾਰ ਆਪਣੇ ਲੁੱਕ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀ ਰਹਿੰਦੀ ਹੈ। ਹਾਲ ਹੀ 'ਚ ਦਿਸ਼ਾ ਨੇ NMACC ਈਵੈਂਟ 'ਚ ਸ਼ਿਰਕਤ ਕੀਤੀ।
Download ABP Live App and Watch All Latest Videos
View In App'ਨੀਤਾ ਮੁਕੇਸ਼ ਅੰਬਾਨੀ ਕਲਚਰਲ ਸੈਂਟਰ' ਦੇ ਲਾਂਚ ਈਵੈਂਟ 'ਚ ਅਦਾਕਾਰਾ ਦਿਸ਼ਾ ਪਟਾਨੀ ਨੇ ਆਪਣੇ ਬੋਲਡ ਲੁੱਕ ਨਾਲ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ। ਅਦਾਕਾਰਾ ਦੇ ਇਸ ਲੁੱਕ ਨੂੰ ਦੇਖ ਕੇ ਹਰ ਕੋਈ ਦੀਵਾਨਾ ਹੋ ਗਿਆ ।
ਲੁੱਕ ਦੀ ਗੱਲ ਕਰੀਏ ਤਾਂ ਦਿਸ਼ਾ ਪਟਾਨੀ ਨੇ ਸਟ੍ਰੈਪਲੇਸ ਬਰੇਲੇਟ ਅਤੇ ਰਿਵੀਲਿੰਗ ਸਾੜੀ 'ਚ ਐਂਟਰੀ ਕੀਤੀ, ਉਸ ਦੇ ਬੋਲਡ ਲੁੱਕ ਨੂੰ ਦੇਖ ਕੇ ਸਾਰਿਆਂ ਦਾ ਧਿਆਨ ਉਸ ਵੱਲ ਗਿਆ।
ਅਦਾਕਾਰਾ ਦਿਸ਼ਾ ਪਟਾਨੀ ਨੇ ਨੀਤਾ ਅੰਬਾਨੀ ਦੇ ਆਰਟ ਸੈਂਟਰ ਵਿੱਚ ਸੈਕਸੀ ਸਾੜੀ ਲੁੱਕ ਵਿੱਚ ਸਪਾਟ ਕੀਤਾ ਗਿਆ , ਇਸ ਸਾੜੀ ਵਿੱਚ ਅਭਿਨੇਤਰੀ ਦੀ ਟੋਨਡ ਬਾਡੀ ਫਲਾਂਟ ਹੋ ਰਹੀ ਹੈ।
ਅਦਾਕਾਰਾ ਨੇ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਤੇ ਹਰ ਕੋਈ ਕਾਫੀ ਪਿਆਰ ਦੀ ਵਰਖਾ ਕਰ ਰਿਹਾ ਹੈ। ਇਸ ਦੇ ਨਾਲ ਹੀ ਲਾਈਕਸ ਅਤੇ ਕਮੈਂਟਸ ਦਾ ਹੜ੍ਹ ਆ ਗਿਆ ਹੈ।