Disha Patani: ਦਿਸ਼ਾ ਪਟਨੀ ਨੇ ਸਿਲਵਰ ਕੱਟ ਆਊਟਫਿਟ 'ਚ ਬਿਖੇਰਿਆ ਖੂਬਸੂਰਤੀ ਦਾ ਜਲਵਾ, ਫੋਟੋਆਂ ਦੇਖ ਕੇ ਪ੍ਰਸ਼ੰਸਕਾਂ ਦੇ ਉੱਡੇ ਹੋਸ਼
ਅਦਾਕਾਰਾ ਦਿਸ਼ਾ ਪਟਨੀ ਆਪਣੇ ਪ੍ਰਸ਼ੰਸਕਾਂ ਨੂੰ ਪ੍ਰਭਾਵਿਤ ਕਰਨ ਦਾ ਕੋਈ ਮੌਕਾ ਨਹੀਂ ਛੱਡਦੀ।
Download ABP Live App and Watch All Latest Videos
View In Appਅਭਿਨੇਤਰੀ ਦਿਸ਼ਾ ਪਟਨੀ ਕੱਟ ਆਊਟ ਚਮਕਦਾਰ ਪਹਿਰਾਵੇ 'ਚ ਸ਼ਾਨਦਾਰ ਲੱਗ ਰਹੀ ਹੈ। ਉਸ ਦੀਆਂ ਗਲੈਮਰਸ ਤਸਵੀਰਾਂ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
ਅਭਿਨੇਤਰੀ ਦਿਸ਼ਾ ਪਟਨੀ ਦੀਆਂ ਡੀਪਨੇਕ ਆਊਟਫਿਟ 'ਚ ਤਸਵੀਰਾਂ ਨੇ ਸੋਸ਼ਲ ਮੀਡੀਆ ਦਾ ਤਾਪਮਾਨ ਵਧਾ ਦਿੱਤਾ ਹੈ, ਉਸ ਦੀਆਂ ਤਸਵੀਰਾਂ ਪ੍ਰਸ਼ੰਸਕਾਂ ਨੂੰ ਬੇਚੈਨ ਕਰ ਰਹੀਆਂ ਹਨ।
ਅਦਾਕਾਰਾ ਭਾਵੇਂ ਹੀ ਫਿਲਮਾਂ 'ਚ ਘੱਟ ਧਮਾਲ ਕਰ ਰਹੀ ਹੋਵੇ ਪਰ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਦੇ ਦਿਲਾਂ ਦੀ ਧੜਕਣ ਵਧਾਉਣਾ ਉਹ ਚੰਗੀ ਤਰ੍ਹਾਂ ਜਾਣਦੀ ਹੈ।
ਅਦਾਕਾਰਾ ਦਿਸ਼ਾ ਪਟਾਨੀ ਅਕਸਰ ਆਪਣੇ ਬਿਕਨੀ ਲੁੱਕ ਸ਼ੇਅਰ ਕਰਦੀ ਰਹਿੰਦੀ ਹੈ। ਉਸ ਦੀਆਂ ਤਸਵੀਰਾਂ ਪਲ ਭਰ 'ਚ ਸੋਸ਼ਲ ਮੀਡੀਆ ਦੀਆਂ ਸੁਰਖੀਆਂ ਬਣ ਜਾਂਦੀਆਂ ਹਨ।
ਦਿਸ਼ਾ ਦਾ ਬੋਲਡ ਅੰਦਾਜ਼ ਭਾਵੇਂ ਸਾੜ੍ਹੀ 'ਚ ਹੋਵੇ ਜਾਂ ਬਿਕਨੀ 'ਚ ਸੋਸ਼ਲ ਮੀਡੀਆ 'ਤੇ ਆਉਂਦੇ ਹੀ ਵਾਇਰਲ ਹੋ ਜਾਂਦਾ ਹੈ।
ਦਿਸ਼ਾ ਪਟਨੀ ਦਾ ਜਨਮ 13 ਜੂਨ 1993 ਨੂੰ ਦੇਹਰਾਦੂਨ 'ਚ ਹੋਇਆ ਸੀ। ਇਸ ਦੇ ਨਾਲ ਹੀ ਦਿਸ਼ਾ ਪਟਨੀ ਨੇ ਸਾਲ 2015 'ਚ ਫਿਲਮ ਲੋਫਰ ਨਾਲ ਐਕਟਿੰਗ ਦੀ ਦੁਨੀਆ 'ਚ ਡੈਬਿਊ ਕੀਤਾ ਸੀ।
ਦਿਸ਼ਾ ਨੂੰ ਬਾਲੀਵੁੱਡ 'ਚ ਫਿਲਮ 'ਐੱਮ.ਐੱਸ. ਧੋਨੀ: ਦਿ ਅਨਟੋਲਡ ਸਟੋਰੀ' ਤੋਂ ਪਛਾਣ ਮਿਲੀ। ਇਸ ਤੋਂ ਬਾਅਦ ਦਿਸ਼ਾ ਟਾਈਗਰ ਸ਼ਰਾਫ ਦੇ ਨਾਲ ਬਾਗੀ 2 ਅਤੇ ਸਲਮਾਨ ਖਾਨ ਦੇ ਨਾਲ ਫਿਲਮ ਭਾਰਤ ਵਿੱਚ ਨਜ਼ਰ ਆ ਚੁੱਕੀ ਹੈ।