ਬਲੈਕ ਆਊਟਫਿਟ 'ਚ Donal Bisht ਨੇ ਦਿਖਾਇਆ ਕਿਲਰ ਅੰਦਾਜ਼, ਜ਼ਬਰਦਸਤ ਲੁੱਕ ਦੇਖ ਫ਼ੈਨਜ ਮਦਹੋਸ਼
ਛੋਟੇ ਪਰਦੇ ਦੀਆਂ ਖੂਬਸੂਰਤ ਅਤੇ ਗਲੈਮਰਸ ਅਭਿਨੇਤਰੀ ਵਿੱਚੋਂ ਇੱਕ ਹੈ ਡੋਨਾਲ ਬਿਸ਼ਟ । ਸਭ ਤੋਂ ਜ਼ਿਆਦਾ ਡੋਨਾਲ ਨੇ ਸਲਮਾਨ ਖਾਨ ਦੇ ਸ਼ੋਅ ਬਿੱਗ ਬੌਸ ਤੋਂ ਪ੍ਰਸਿੱਧੀ ਹਾਸਲ ਕੀਤੀ ਸੀ।
Download ABP Live App and Watch All Latest Videos
View In Appਡੋਨਾਲ ਬਿਸ਼ਟ ਇਨ੍ਹੀਂ ਦਿਨੀਂ ਕਿਸੇ ਵੀ ਟੀਵੀ ਸ਼ੋਅ 'ਚ ਨਜ਼ਰ ਨਹੀਂ ਆ ਰਹੀ ਪਰ ਉਹ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ।
ਡੋਨਾਲ ਬਿਸ਼ਟ ਨੇ ਆਪਣੀ ਸਿਜਲਿੰਗ ਲੁੱਕ ਨਾਲ ਇੰਟਰਨੈਟ ਦਾ ਤਾਪਮਾਨ ਵਧਾਉਣ 'ਚ ਕੋਈ ਕਸਰ ਨਹੀਂ ਛੱਡਦੀ ਅਤੇ ਫ਼ੈਨਜ ਦਾ ਇੰਟਰਟੇਂਨ ਕਰਦੀ ਹੈ।
ਉਸ ਦੇ ਇੰਸਟਾਗ੍ਰਾਮ 'ਤੇ ਡੋਨਾਲ ਦੀਆਂ ਇਕ ਤੋਂ ਵਧ ਕੇ ਇਕ ਤਸਵੀਰਾਂ ਦੇਖਣ ਨੂੰ ਮਿਲਦੀਆਂ ਹਨ। ਜੇਕਰ ਤੁਸੀਂ ਡੋਨਾਲ ਦੇ ਫ਼ੈਨਜ ਨਹੀਂ ਹੋ ਤਾਂ ਉਸ ਦੀਆਂ ਤਸਵੀਰਾਂ ਦੇਖ ਤੁਸੀਂ ਵੀ ਬਣ ਜਾਵੋਗੇ।
ਡੋਨਾਲ ਬਿਸ਼ਟ ਦੇ ਫੈਨਜ਼ ਦੀ ਕੋਈ ਕਮੀ ਨਹੀਂ ਹੈ। ਡੋਨਾਲ ਦੇ ਇੰਸਟਾਗ੍ਰਾਮ 'ਤੇ 1.4 ਮਿਲੀਅਨ ਫਾਲੋਅਰਜ਼ ਹਨ।
ਡੋਨਾਲ ਬਿਸ਼ਟ ਨੂੰ ਆਖਰੀ ਵਾਰ ਕਲਰਜ਼ ਚੈਨਲ ਦੇ ਸ਼ੋਅ ਰੂਪ ਮਰਦ ਕਾ ਨਯਾ ਸਵਰੂਪ ਵਿੱਚ ਦੇਖਿਆ ਗਿਆ ਸੀ। ਇਸ ਸ਼ੋਅ 'ਚ ਡੋਨਾਲ ਨੂੰ ਫ਼ੈਨਜ ਵਲੋਂ ਕਾਫੀ ਪਸੰਦ ਕੀਤਾ ਗਿਆ ਸੀ।
ਡੋਨਾਲ ਇਨ੍ਹੀਂ ਦਿਨੀਂ ਟੀਵੀ ਸ਼ੋਅ 'ਤੇ ਨਹੀਂ ਵੈੱਬ ਸੀਰੀਜ਼ 'ਤੇ ਧਿਆਨ ਦੇ ਰਹੀ ਹੈ। ਜਲਦੀ ਹੀ ਉਹ ਇੱਕ ਵੱਡੇ ਪ੍ਰੋਜੈਕਟ ਵਿੱਚ ਨਜ਼ਰ ਆਉਣ ਵਾਲੀ ਹੈ।
ਡੋਨਾਲ ਬਿਸ਼ਟ ਅਦਾਕਾਰੀ ਵਿੱਚ ਆਉਣ ਤੋਂ ਪਹਿਲਾਂ ਇੱਕ ਨਿਊਜ਼ ਚੈਨਲ ਵਿੱਚ ਕੰਮ ਕਰਦੀ ਸੀ।