ਦੇਸੀ ਸਟਾਈਲ ਛੱਡ ਕੇ ਜਦੋਂ ਸਪਨਾ ਚੌਧਰੀ ਨੇ ਵੈਸਟਰਨ ਲੁੱਕ 'ਚ ਢਾਹਿਆ ਕਹਿਰ
ਸਪਨਾ ਚੌਧਰੀ ਨਾ ਸਿਰਫ਼ ਹਰਿਆਣਾ ਬਲਕਿ ਦੇਸ਼ ਭਰ 'ਚ 'ਦੇਸੀ ਗਰਲ' ਵਜੋਂ ਮਸ਼ਹੂਰ ਹੈ। ਹਰ ਕਿਸੇ ਨੇ ਉਸ ਨੂੰ ਕਈ ਵਾਰ ਸੂਟ ਸਾੜੀ ਵਿੱਚ ਦੇਖਿਆ ਹੈ ਪਰ ਅੱਜ ਅਸੀਂ ਦਿਖਾਵਾਂਗੇ ਕਿ ਸਪਨਾ ਨੇ ਜਦੋਂ ਵੀ ਆਪਣਾ ਦੇਸੀ ਅਵਤਾਰ ਛੱਡ ਵੈਸਟਰਨ ਲੁੱਕ ਅਪਣਾਇਆ ਹੈ।
Download ABP Live App and Watch All Latest Videos
View In Appਸਪਨਾ ਚੌਧਰੀ ਦੇ ਇੰਸਟਾਗ੍ਰਾਮ 'ਤੇ ਅਜਿਹੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਹਨ, ਜਿਨ੍ਹਾਂ 'ਚ ਉਸ ਦਾ ਵੈਸਟਰਨ ਲੁੱਕ ਕਾਫੀ ਕਿਲਰ ਨਜ਼ਰ ਆ ਰਿਹਾ ਹੈ।
ਸਪਨਾ ਦਾ ਵੈਸਟਰਨ ਲੁੱਕ ਗਲੈਮਰਸ ਹੋਣ ਦੇ ਨਾਲ-ਨਾਲ ਸੋਬਰ ਵੀ ਰਹਿੰਦਾ ਹੈ, ਜੋ ਉਸ ਦੀ ਖੂਬਸੂਰਤੀ ਨੂੰ ਹੋਰ ਵਧਾਉਂਦਾ ਹੈ।
ਸਪਨਾ ਚੌਧਰੀ ਨੇ ਆਪਣੇ ਦੇਸੀ ਡਾਂਸ ਨਾਲ ਫ਼ੈਨਜ ਦਾ ਦਿਲ ਜਿੱਤ ਲਿਆ ਅਤੇ ਇਸ ਤੋਂ ਬਾਅਦ ਉਹ ਹੌਲੀ-ਹੌਲੀ ਸੋਸ਼ਲ ਮੀਡੀਆ ਦੀ ਸੇਸਸ਼ਨ ਬਣ ਗਈ।
ਹਰਿਆਣਵੀ ਡਾਂਸਰ ਸਪਨਾ ਚੌਧਰੀ ਦਾ ਸਵੈਗ ਫੈਨਜ਼ ਦੇ ਸਿਰ ਚੜ ਬੋਲਦਾ ਹੈ , ਕਿਉਂਕਿ ਉਸ ਦਾ ਅੰਦਾਜ਼ ਹੀ ਕੁਝ ਵੱਖਰਾ ਹੈ।
ਤੁਹਾਨੂੰ ਦੱਸ ਦੇਈਏ ਕਿ ਸਪਨਾ ਚੌਧਰੀ ਸਪਨਾ 'ਬਿੱਗ ਬੌਸ 11' ਦਾ ਹਿੱਸਾ ਵੀ ਰਹਿ ਚੁੱਕੀ ਹੈ। ਜਿਸ 'ਚ ਉਨ੍ਹਾਂ ਨੂੰ ਕਾਫੀ ਪ੍ਰਸਿੱਧੀ ਵੀ ਮਿਲੀ।