Election 2024 Exit Polls
(Source: Dainik Bhaskar)
ਬਲੂ ਬਾਡੀਕੋਨ ਡਰੈੱਸ ਪਹਿਨੇ ਬੇਹੱਦ ਗਲੈਮਰਸ ਦਿਖੀ ਈਸ਼ਾ ਗੁਪਤਾ, ਕੀਮਤ ਸੁਣ ਕੇ ਉਡ ਜਾਣਗੇ ਹੋਸ਼ , ਵੇਖੋ ਤਸਵੀਰਾਂ
ਏਬੀਪੀ ਸਾਂਝਾ
Updated at:
26 Jan 2023 02:16 PM (IST)
1
Esha Gupta Photos : 'ਜੰਨਤ 2' ਫੇਮ ਅਦਾਕਾਰਾ ਈਸ਼ਾ ਗੁਪਤਾ ਨੇ ਇੱਕ ਵਾਰ ਫਿਰ ਆਪਣੀਆਂ ਬੋਲਡ ਤਸਵੀਰਾਂ ਨਾਲ ਸਨਸਨੀ ਮਚਾ ਦਿੱਤੀ ਹੈ। ਇਸ ਵਾਰ ਅਦਾਕਾਰਾ ਨੇ ਬਲੂ ਬਾਡੀਕੋਨ ਡਰੈੱਸ ਪਹਿਨ ਕੇ ਫੈਨਜ਼ ਨੂੰ ਘਾਇਲ ਕਰ ਦਿੱਤਾ ਹੈ।
Download ABP Live App and Watch All Latest Videos
View In App2
ਬਲੂ ਕਲਰ ਦੀ ਮਿਨੀ ਜਰਸੀ ਆਊਟਫਿਟ 'ਚ ਈਸ਼ਾ ਕਾਫੀ ਹੌਟ ਲੱਗ ਰਹੀ ਹੈ। ਅਦਾਕਾਰਾ ਨੇ ਕਾਤਲ ਪੋਜ਼ ਦਿੰਦੀਆਂ ਤਸਵੀਰਾਂ ਪੋਸਟ ਕੀਤੀਆਂ ਹਨ।
3
ਈਸ਼ਾ ਦੀ ਖੂਬਸੂਰਤੀ ਹੀ ਨਹੀਂ, ਇਸ ਡਰੈੱਸ ਦੀ ਕੀਮਤ ਵੀ ਤੁਹਾਡੇ ਹੋਸ਼ ਉਡਾ ਦੇਵੇਗੀ, ਈਸ਼ਾ ਦੀ ਇਸ ਮਿੰਨੀ ਡਰੈੱਸ ਦੀ ਕੀਮਤ 13 ਹਜ਼ਾਰ ਹੈ।
4
ਈਸ਼ਾ ਨੇ ਡਾਰਕ ਮੇਕਅਪ ਅਤੇ ਨਿਊਨਤਮ ਗਹਿਣਿਆਂ ਨਾਲ ਆਪਣੀ ਚਿਕ ਲੁੱਕ ਨੂੰ ਕੰਪਲੀਟ ਕੀਤਾ ਹੈ, ਅਭਿਨੇਤਰੀ ਫੋਟੋਆਂ ਵਿੱਚ ਸ਼ਾਨਦਾਰ ਲੱਗ ਰਹੀ ਹੈ।