44 ਸਾਲ ਦੀ ਉਮਰ 'ਚ ਵੀ ਅੱਲੜਾਂ ਨੂੰ ਪਾਉਂਦੀ ਮਾਤ, ਮੱਲਿਕਾ ਸ਼ੇਰਾਵਤ ਦਾ ਤਾਜ਼ਾ ਫੋਟੋਸ਼ੂਟ ਵੇਖ ਫੈਨਸ ਹੋਏ ਹੈਰਾਨ
ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਇਹ ਸਾਫ ਹੋ ਗਿਆ ਹੈ ਕਿ ਮੱਲਿਕਾ ਨੇ ਇਹ ਫੋਟੋਸ਼ੂਟ ਆਪਣੇ ਘਰ ਦੇ ਅੰਦਰ ਕਰਵਾਇਆ ਹੈ। ਤਸਵੀਰਾਂ ਸ਼ੇਅਰ ਕਰਦੇ ਹੋਏ ਮੱਲਿਕਾ ਨੇ ਕੈਪਸ਼ਨ 'ਚ ਪਿੰਕ ਡਰੈਸ ਨਾਲ ਆਪਣੀ ਪਿਆਰ ਦਾ ਖੁਲਾਸਾ ਕੀਤਾ ਹੈ। (Photo Credit: @mallikasherawat Instagram)
Download ABP Live App and Watch All Latest Videos
View In Appਇਸ ਟਿਊਬ ਗਾਊਨ ਡ੍ਰੈੱਸ 'ਚ ਮੱਲਿਕਾ ਬਹੁਤ ਖੂਬਸੂਰਤ ਲੱਗ ਰਹੀ ਹੈ। ਇਸ ਦੇ ਨਾਲ ਹੀ ਐਕਟਰਸ ਵੀ ਇੱਕ ਤੋਂ ਬਾਅਦ ਦੂਜੇ ਤੱਕ ਬਹਿਤਰੀਨ ਪੋਜ਼ ਦਿੰਦੀ ਦਿਖਾਈ ਦੇ ਰਹੀ ਹੈ। (Photo Credit: @mallikasherawat Instagram)
ਇਸਦੇ ਨਾਲ ਹੀ ਮੱਲਿਕਾ ਨੇ ਆਪਣੀ ਇੱਕ ਹੋਰ ਤਸਵੀਰ ਵੀ ਸਾਂਝੀ ਕੀਤੀ ਹੈ, ਜਿਸ ਵਿੱਚ ਉਹ ਬਿਕਨੀ ਪਾਕੇ ਪੂਲਸਾਈਡ 'ਤੇ ਆਰਾਮ ਕਰਦੀ ਦਿਖਾਈ ਦੇ ਰਹੀ ਹੈ। (Photo Credit: @mallikasherawat Instagram)
ਦੱਸ ਦੇਈਏ ਕਿ ਮੱਲਿਕਾ ਸ਼ੇਰਾਵਤ 2004 ਵਿੱਚ ਆਈ ਫਿਲਮ ਮਡਰ ਵਿੱਚ ਕੰਮ ਕਰਨ ਤੋਂ ਬਾਅਦ ਬਹੁਤ ਫੰਮਸ ਹੋਈ ਸੀ। ਇਸ ਫਿਲਮ ਵਿੱਚ ਉਸਨੇ ਇਮਰਾਨ ਹਾਸ਼ਮੀ ਨਾਲ ਕਈ ਬੌਲਡ ਸੀਨ ਕੀਤੇ ਸੀ। (Photo Credit: @mallikasherawat Instagram)
ਮੱਲਿਕਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਆਉਣ ਵਾਲੇ ਦਿਨਾਂ 'ਚ ਆਪਣੀਆਂ ਸ਼ਾਨਦਾਰ ਤਸਵੀਰਾਂ ਅਤੇ ਵੀਡੀਓ ਪ੍ਰਸ਼ੰਸਕਾਂ ਨਾਲ ਸ਼ੇਅਰ ਕਰਦੀ ਰਹਿੰਦੀ ਹੈ। (Photo Credit: @mallikasherawat Instagram)
ਇਸ ਤਸਵੀਰ 'ਚ ਮੱਲਿਕਾ ਪਾਰਕ 'ਚ ਪਈ ਅਤੇ ਮਸਤੀ ਕਰਦੀ ਦਿਖਾਈ ਦੇ ਰਹੀ ਹੈ। ਦੱਸ ਦੇਈਏ ਕਿ ਮੱਲਿਕਾ ਦੀ ਇਹ ਤਸਵੀਰ ਕੈਲੀਫੋਰਨੀਆ ਦੀ ਹੈ। (Photo Credit: @mallikasherawat Instagram)
ਮੱਲਿਕਾ ਆਪਣੀ ਫਿਟਨੈਸ ਨੂੰ ਲੈ ਕੇ ਬਹੁਤ ਗੰਭੀਰ ਹੈ। ਜੇ ਤੁਸੀਂ ਮੱਲਿਕਾ ਦੇ ਇੰਸਟਾਗ੍ਰਾਮ 'ਤੇ ਨਜ਼ਰ ਮਾਰੋ ਤਾਂ ਸਾਰਾ ਉਸ ਦੀਆਂ ਖੂਬਸੂਰਤ ਤਸਵੀਰਾਂ ਅਤੇ ਵੀਡੀਓ ਨਾਲ ਭਰਿਆ ਹੋਇਆ ਹੈ। (Photo Credit: @mallikasherawat Instagram)
44 ਸਾਲਾ ਮੱਲਿਕਾ ਨੇ ਆਖਰ ਵਿੱਚ ਆਪਣੇ ਪ੍ਰਸ਼ੰਸਕਾਂ ਨੂੰ ਕਿਹਾ ਕਿ ਤੰਦਰੁਸਤ ਸਰੀਰ ਅਤੇ ਦਿਮਾਗ ਲਈ ਕਸਰਤ ਬਹੁਤ ਜ਼ਰੂਰੀ ਹੈ। (Photo Credit: @mallikasherawat Instagram)
ਜੇ ਤੁਸੀਂ ਮੱਲਿਕਾ ਦੇ ਇੰਸਟਾਗ੍ਰਾਮ ਅਕਾਉਂਟ 'ਤੇ ਨਜ਼ਰ ਮਾਰੋ ਤਾਂ ਇਹ ਸਾਫ ਹੁੰਦਾ ਹੈ ਕਿ ਉਹ ਆਪਣੀ ਤੰਦਰੁਸਤੀ ਅਤੇ ਖੂਬਸੂਰਤੀ ਦਾ ਵਿਸ਼ੇਸ਼ ਧਿਆਨ ਰੱਖਦੀ ਹੈ। (Photo Credit: @mallikasherawat Instagram)
ਦੱਸ ਦੇਈਏ ਕਿ ਮੱਲਿਕਾ ਇਨ੍ਹੀਂ ਦਿਨੀਂ ਸਿਲਵਰ ਸਕ੍ਰੀਨ ਤੋਂ ਦੂਰ ਆਪਣੇ ਨਾਲ ਕੁਆਲਟੀ ਟਾਈਮ ਬਿਤਾ ਰਹੀ ਹੈ। (Photo Credit: @mallikasherawat Instagram)
(Photo Credit: @mallikasherawat Instagram)