ਇਹ ਹਨ ਸਿਤਾਰਿਆਂ ਦੇ ਨਿਆਣੇ, ਸੋਸ਼ਲ ਮੀਡੀਆ 'ਤੇ ਖੂਬ ਛਾਏ ਰਹਿੰਦੇ Star Kids
Ziva Dhoni: ਕ੍ਰਿਕਟਰ ਮਹੇਂਦਰ ਸਿੰਘ ਧੋਨੀ ਤੇ ਸਾਕਸ਼ੀ ਧੋਨੀ ਦੀ ਧੀ ਦੀਵਾ ਮਹਿਜ 6 ਸਾਲ ਦੀ ਹੈ ਤੇ ਆਪਣੀਆਂ ਕਿਊਟ ਹਰਕਤਾਂ ਨਾਲ ਹਰ ਕਿਸੇ ਦਾ ਦਿਲ ਜਿੱਤ ਲੈਂਦੀ ਹੈ। ਧੋਨੀ ਤੇ ਸਾਕਸ਼ੀ ਅਕਸਰ ਬੇਟੀ ਜੀਵਾ ਦੀ ਕਿਊਟ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਰਹਿੰਦੇ ਹਨ ਜੋ ਫੈਨਜ਼ ਨੂੰ ਖੂਬ ਪਸੰਦ ਆਉਂਦੀਆਂ ਹਨ।
Download ABP Live App and Watch All Latest Videos
View In AppAradhaya Bachchan- ਐਸ਼ਵਰਿਆ ਤੇ ਅਭਿਸ਼ੇਕ ਬੱਚਨ ਦੀ ਧੀ ਆਰਾਦਿਆ ਵੀ ਕਿਸੇ ਸਟਾਰ ਤੋਂ ਘੱਟ ਨਹੀਂ। ਆਰਾਧਿਆ ਦੇ ਸਕੂਲ ਦੀ ਸਟੇਜ ਪਰਫੌਰਮੈਂਸ ਜਾਂ ਫੈਮਿਲੀ ਫੰਕਸ਼ਨ ਦੀ ਵੀਡੀਓ ਵੀ ਖੂਬ ਪਸੰਦ ਕੀਤੀ ਜਾਂਦੀ ਹੈ।
Meesha Kapoor- ਸ਼ਾਹਿਦ ਕਪੂਰ ਤੇ ਮੀਰਾ ਰਾਜਪੂਤ ਅਕਸਰ ਲਾਡਲੀ ਮੀਸ਼ਾ ਦੀਆਂ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ। ਜੋ ਫੈਨਜ਼ ਨੂੰ ਖੂਬ ਪਸੰਦ ਆਉਂਦੀਆਂ ਹਨ।
Taimur- ਕਰੀਨਾ ਕਪੂਰ ਤੇ ਸੈਫ ਅਲੀ ਖਾਨ ਦਾ ਬੇਟਾ ਤੈਮੂਰ ਅਲੀ ਖਾਨ ਵੀ ਲੋਕਾਂ ਦੇ ਦਿਲਾਂ 'ਤੇ ਰਾਜ ਕਰਦਾ ਹੈ। ਤੈਮੂਰ ਇੰਡਸਟਰੀ ਦੇ ਸਭ ਤੋਂ ਚਰਚਿਤ ਸਟਾਰ ਕਿਡਸ 'ਚੋਂ ਇਕ ਹੈ। ਜਿੰਨ੍ਹਾਂ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਆਉਂਦਿਆਂ ਹੀ ਵਾਇਰਲ ਹੋ ਜਾਂਦੀ ਹੈ। ਤੈਮੂਰ ਹੁਣ 5 ਸਾਲ ਦੇ ਹੋਣ ਵਾਲੇ ਹਨ ਤੇ ਜਿਵੇਂ-ਜਿਵੇਂ ਵੱਡੇ ਹੁੰਦੇ ਜਾ ਰਹੇ ਹਨ ਉਨ੍ਹਾਂ ਦੀ ਕਿਊਟਨੈਸ ਵਧਦੀ ਜਾਂਦੀ ਹੈ।
Inaaya Khemu-ਤੈਮੂਰ ਦੀ ਤਰ੍ਹਾਂ ਹੀ ਉਨ੍ਹਾਂ ਦੀ ਕਜ਼ਨ ਇਨਾਇਆ ਖੇਮੂ ਵੀ ਉਨੀ ਹੀ ਕਿਊਟ ਹੈ ਤੇ ਸੋਸ਼ਲ ਮੀਡੀਆ 'ਤੇ ਸਟਾਰ ਵੀ।
Abram Khan ਸ਼ਾਹਰੁਖ ਖਾਨ ਦੇ ਲਾਡਲੇ ਦੀ ਸੋਸ਼ਲ ਮੀਡੀਆ 'ਤੇ ਮੌਜੂਦਗੀ ਵੈਸੇ ਤਾਂ ਘੱਟ ਹੀ ਹੈ ਪਰ ਜਦੋਂ ਵੀ ਉਨ੍ਹਾਂ ਦੀ ਕੋਈ ਵੀਡੀਓ ਜਾਂ ਫੋਟੋ ਸ਼ੇਅਰ ਕੀਤੀ ਜਾਂਦੀ ਹੈ ਤਾਂ ਉਹ ਛਾਅ ਜਾਂਦੇ ਹਨ।