In Pics: ਪਤੀ ਜ਼ੈਦ ਨਾਲ ਖੂਬਸੂਰਤ ਅੰਦਾਜ਼ 'ਚ ਨਜ਼ਰ ਆਈ ਗੌਹਰ ਖ਼ਾਨ, ਲੋਕਾਂ ਨੂੰ ਸੈਨੇਟਾਈਜ਼ ਕਰਦੀ ਆਈ ਨਜ਼ਰ
ਬਾਲੀਵੁੱਡ ਐਕਟਰਸ ਗੌਹਰ ਖ਼ਾਨ ਨੂੰ ਹਾਲ ਹੀ ਵਿੱਚ ਪਤੀ ਜ਼ੈਦ ਦਰਬਾਰ ਨਾਲ ਸਪੌਟ ਕੀਤਾ ਗਿਆ। ਇਸ ਦੌਰਾਨ ਅਸੀਂ ਤੁਹਾਡੇ ਲਈ ਇਸ ਜੋੜੇ ਦੀਆਂ ਕੁਝ ਖੂਬਸੂਰਤ ਤਸਵੀਰਾਂ ਲੈ ਕੇ ਆਏ ਹਾਂ। (Photo Credit: Manav Manglani)
Download ABP Live App and Watch All Latest Videos
View In Appਇਸ ਦੌਰਾਨ ਗੌਹਰ ਤੇ ਜ਼ੈਦ ਦੋਵੇਂ ਟ੍ਰੈਡੀਸ਼ਨਲ ਲੁੱਕ 'ਚ ਨਜ਼ਰ ਆਏ। (Photo Credit: Manav Manglani)
ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਇਸ ਦੌਰਾਨ ਦੋਵੇਂ ਪਪਰਾਜ਼ੀ ਨੂੰ ਖੂਬ ਪੋਜ਼ ਦਿੰਦੇ ਦਿਖਾਈ ਦਿੱਤੇ। (Photo Credit: Manav Manglani)
ਇਸ ਦੌਰਾਨ ਗੌਹਰ ਇੱਕ ਸ਼ਰਾਰਾ ਸੂਟ ਵਿੱਚ ਬਹੁਤ ਖੂਬਸੂਰਤ ਲੱਗ ਰਹੇ ਸੀ, ਜਦੋਂ ਕਿ ਜ਼ੈਦ ਉਸਦੇ ਨਾਲ ਕੁਰਤੇ ਵਿੱਚ ਬਹੁਤ ਹੀ ਡੈਸ਼ਿੰਗ ਅੰਦਾਜ਼ ਵਿੱਚ ਨਜ਼ਰ ਆ ਰਹੇ ਸੀ। (Photo Credit: Manav Manglani)
ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕ ਗੌਹਰ ਅਤੇ ਜ਼ੈਦ ਦੀਆਂ ਇਨ੍ਹਾਂ ਤਸਵੀਰਾਂ 'ਤੇ ਕਾਫੀ ਪਿਆਰ ਲੂਟਾ ਰਹੇ ਹਨ। (Photo Credit: Manav Manglani)
ਇਸਦੇ ਨਾਲ ਹੀ ਗੌਹਰ ਨੇ ਉੱਥੇ ਮੌਜੂਦ ਲੋਕਾਂ ਦੇ ਹੱਥਾਂ ਨੂੰ ਸੈਨੇਟਾਈਜ਼ ਕੀਤਾ। (Photo Credit: Manav Manglani)
ਤਸਵੀਰਾਂ ਵਿਚ ਤੁਸੀਂ ਵੇਖ ਸਕਦੇ ਹੋ ਕਿ ਗੌਹਰ ਨੇ ਲੋਕਾਂ ਦੇ ਕਾਨਟੈਕਟ 'ਚ ਆਉਂਦੇ ਹੀ ਚਿਹਰੇ 'ਤੇ ਮਾਸਕ ਲਗਾ ਲਿਆ। (Photo Credit: Manav Manglani)
ਦੱਸ ਦੇਈਏ ਕਿ ਗੌਹਰ ਅਤੇ ਜ਼ੈਦ ਦਾ ਵਿਆਹ ਦਸੰਬਰ 2020 ਵਿਚ ਹੋਇਆ ਸੀ। (Photo Credit: Manav Manglani)
ਗੌਹਰ ਦੇ ਪਿਤਾ ਦੀ ਕੁਝ ਦਿਨ ਪਹਿਲਾਂ ਮੌਤ ਹੋ ਗਈ ਸੀ। (Photo Credit: Manav Manglani)
ਅਜਿਹੀ ਸਥਿਤੀ ਵਿੱਚ ਗੌਹਰ ਨੇ ਇੱਕ ਮਜ਼ਬੂਤ ਔਰਤ ਦੇ ਰੂਪ ਵਿੱਚ ਪੂਰੇ ਪਰਿਵਾਰ ਨੂੰ ਸੰਭਾਲਿਆ। (Photo Credit: Manav Manglani)
ਗੌਹਰ ਆਪਣੇ ਪਤੀ ਜ਼ੈਦ ਤੋਂ ਲਗਪਗ 10 ਸਾਲ ਵੱਡੀ ਹੈ। (Photo Credit: Manav Manglani)