ਨਾਈਟੀ ਪਹਿਨੇ ਬੈੱਡਰੂਮ 'ਚ ਦਿਲਕਸ਼ ਅੰਦਾਜ਼ 'ਚ ਨਜ਼ਰ ਆਈ ਹਿਨਾ ਖ਼ਾਨ, ਫੈਨਜ਼ ਦੀ ਸਵੇਰ ਨੂੰ ਕੀਤਾ ਗੁਲਾਬੀ
ਟੀਵੀ ਤੋਂ ਲੈ ਕੇ ਬਾਲੀਵੁੱਡ ਤੱਕ ਆਪਣੀ ਪਛਾਣ ਬਣਾਉਣ ਵਾਲੀ ਐਕਟਰਸ ਹਿਨਾ ਖ਼ਾਨ ਆਪਣੇ ਅੰਦਾਜ਼ ਨਾਲ ਲੋਕਾਂ ਦਾ ਦਿਲ ਜਿੱਤਣ ਵਿੱਚ ਕੋਈ ਕਸਰ ਨਹੀਂ ਛੱਡਦੀ। ਉਹ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਅਕਸਰ ਆਪਣੀਆਂ ਵੀਡੀਓ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਇੱਕ ਵਾਰ ਫਿਰ ਉਹ ਆਪਣੇ ਨਵੇਂ ਲੁੱਕ ਨਾਲ ਹਾਵੀ ਹੈ।
Download ABP Live App and Watch All Latest Videos
View In Appਸਾਹਮਣੇ ਆਈਆਂ ਤਸਵੀਰਾਂ 'ਚ ਹਿਨਾ ਨੇ ਲਾਈਟ ਪਿੰਕ ਸ਼ੇਡ 'ਚ ਸਾਟਿਨ ਨਾਈਟ ਡ੍ਰੈੱਸ ਪਾਈ ਹੋਈ ਹੈ। ਉਨ੍ਹਾਂ ਨੇ ਇਹ ਤਸਵੀਰਾਂ ਆਪਣੇ ਬੈੱਡਰੂਮ ਦੀਆਂ ਸ਼ੇਅਰ ਕੀਤੀਆਂ ਹਨ।
ਖੱਲ੍ਹੇ ਵਾਲਾਂ ਅਤੇ ਬਗੈਰ ਮੇਕਅਪ ਦੇ ਵੀ ਹਿਨਾ ਖ਼ਾਨ ਦਾ ਚਿਹਰਾ ਖੂਬ ਗਲੋ ਕਰ ਰਿਹਾ ਹੈ। ਤਸਵੀਰ 'ਚ ਅਦਾਕਾਰਾ ਭਾਵੇਂ ਹੀ ਸਾਧਾਰਨ ਲੁੱਕ 'ਚ ਨਜ਼ਰ ਆ ਰਹੀ ਹੈ ਪਰ ਇਹ ਫੈਨਸ ਨੂੰ ਆਕਰਸ਼ਿਤ ਕਰਨ ਲਈ ਕਾਫੀ ਹੈ।
ਤਸਵੀਰ 'ਚ ਹਿਨਾ ਵੀ ਬਾਲਕੋਨੀ ਕੋਲ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਸੂਰਜ ਦੀਆਂ ਕਿਰਨਾਂ ਉਨ੍ਹਾਂ ਦੀ ਸੁੰਦਰਤਾ ਨੂੰ ਹਰੋ ਵਧਾ ਰਹੀਆਂ ਹਨ।
ਜ਼ਿਆਦਾਤਰ ਫੈਨਸ ਉਨ੍ਹਾਂ ਦੀਆਂ ਇਨ੍ਹਾਂ ਤਸਵੀਰਾਂ 'ਤੇ ਦਿਲ ਦੇ ਇਮੋਜੀਜ਼ ਪੋਸਟ ਕਰਕੇ ਆਪਣੇ ਪਿਆਰ ਦਾ ਇਜ਼ਹਾਰ ਕਰ ਰਹੇ ਹਨ।
ਹਿਨਾ ਦੇ ਫੈਨਸ ਨੇ ਉਸ ਦੀਆਂ ਇਨ੍ਹਾਂ ਝਲਕੀਆਂ 'ਤੇ ਲੱਖਾਂ ਲਾਈਕਸ ਅਤੇ ਕਮੈਂਟਸ ਕੀਤੇ ਹਨ।