In Pics: ਡੋਜਾ ਕੈਟ ਨੇ ਕਾਪੀ ਕੀਤਾ ਪ੍ਰਿਯੰਕਾ ਚੋਪੜਾ ਦਾ ਲੁੱਕ, ਖੂਬ ਵਾਇਰਲ ਹੋ ਰਹੀਆਂ ਨੇ ਤਸਵੀਰਾਂ
ਅਮਰੀਕਨ ਸਿੰਗਰ, ਰੈਪਰ ਅਤੇ ਗੀਤਕਾਰ ਡੋਜਾ ਕੈਟ ਇਸ ਸਮੇਂ ਆਪਣੇ ਗ੍ਰੈਮੀ ਲੁੱਕ ਲਈ ਸੋਸ਼ਲ ਮੀਡੀਆ 'ਤੇ ਛਾਈ ਹੋਈ ਹੈ।
Download ABP Live App and Watch All Latest Videos
View In Appਜਦੋਂ ਡੋਜਾ ਕੈਟ ਇਸ ਅੰਦਾਜ਼ ਵਿਚ ਗ੍ਰੈਮੀ ਅਵਾਰਡ ਰੈਡ ਕਾਰਪੇਟ 'ਤੇ ਪਹੁੰਚੀ, ਤਾਂ ਹਰ ਕੋਈ ਉਨ੍ਹਾਂ ਨੂੰ ਵੇਖਦਾ ਹੀ ਰਹੀ ਗਿਆ।
ਡੋਜਾ ਕੈਟ ਦਾ ਇਹ ਲੁੱਕ ਪ੍ਰਿਅੰਕਾ ਚੋਪੜਾ ਦੇ ਲੁੱਕ ਤੋਂ ਇੰਸਪਾਇਰ ਦੱਸਿਆ ਜਾ ਰਿਹਾ ਹੈ। ਦਰਅਸਲ, ਪ੍ਰਿਅੰਕਾ ਚੋਪੜਾ ਨੇ ਸਾਲ 2020 ਵਿੱਚ ਆਪਣੇ ਗ੍ਰੈਮੀ ਲੁੱਕ ਨਾਲ ਅੰਤਰ ਰਾਸ਼ਟਰੀ ਮੀਡੀਆ ਵਿੱਚ ਬਹੁਤ ਸੁਰਖੀਆਂ ਬਟੋਰੀਆਂ ਸੀ।
ਇਸ ਦੌਰਾਨ ਡੋਜਾ ਕੈਟ ਇੱਕ ਤੋਂ ਬਾਅਦ ਇੱਕ ਕਈ ਪੋਜ਼ ਦਿੱਤੇ।
ਦੱਸ ਦਈਏ ਕਿ ਡੋਜਾ ਆਪਣੇ ਗੀਤਾਂ ਦੇ ਨਾਲ-ਨਾਲ ਆਪਣੀ ਬੋਲਡਨੈੱਸ ਲਈ ਵੀ ਸੁਰਖੀਆਂ 'ਚ ਰਹਿੰਦੀ ਹੈ।
ਫੋਟੋਆਂ ਵਿਚ ਤੁਸੀਂ ਵੇਖ ਸਕਦੇ ਹੋ ਕਿ ਇਸ ਡ੍ਰੈਸ ਵਿਚ ਡੋਜਾ ਨੇ ਆਪਣੀ ਕਲੀਵਰੇਜ ਨੂੰ ਬੇਹੱਦ ਡੇਅਰਿੰਗ ਅੰਦਾਜ਼ 'ਚ ਫਲੌਂਟ ਕੀਤਾ।
ਡੋਜਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਉਸ ਦੇ ਫੈਨਸ ਸੋਸ਼ਲ ਮੀਡੀਆ 'ਤੇ ਖੂਬ ਸ਼ੇਅਰ ਕਰ ਰਹੇ ਹਨ।
ਇਸਦੇ ਨਾਲ ਹੀ ਡੋਜਾ ਨੇ ਇਸ ਲੁੱਕ ਵਿੱਚ ਫੋਟੋਸ਼ੂਟ ਵੀ ਕਰਵਾਇਆ। ਇਸ ਤਸਵੀਰ ਵਿਚ ਤੁਸੀਂ ਦੇਖ ਸਕਦੇ ਹੋ ਕਿ ਡੋਜਾ ਬਹੁਤ ਹੀ ਅਪੀਲਿੰਗ ਪੋਜ਼ ਦਿੰਦੇ ਹੋਏ ਨਜ਼ਰ ਆ ਰਹੀ ਹੈ।
ਡੋਜਾ ਦੇ ਨੈਲ ਐਕਸਟੈਂਸ਼ਨ ਵੀ ਉਸ ਦੀ ਡ੍ਰੈਸ ਦੇ ਡਿਜ਼ਾਇਨ ਨਾਲ ਮਿਲਦਾ ਜੁਲਦਾ ਹੈ। (Photo credit: @dojacat, @lorraineschwartz, @brettalannelson, @ernestocasillas, @sacciadidthat, @jamal.peters, @roberto_cavalli)