Janhvi Kapoor: ਬਲੂ ਸਟਰੈਪਲੇਸ ਗਾਊਨ ‘ਚ ਆਪਣਾ ਕਰਵੀ ਫਿਗਰ ਫਲਾਂਟ ਕਰਦੀ ਨਜ਼ਰ ਆਈ ਜਾਹਨਵੀ ਕਪੂਰ
ਜਾਹਨਵੀ ਕਪੂਰ ਅਦਾਕਾਰੀ ਦੇ ਨਾਲ-ਨਾਲ ਆਪਣੇ ਲੁੱਕ ਨੂੰ ਲੈ ਕੇ ਵੀ ਸੁਰਖੀਆਂ 'ਚ ਬਣੀ ਰਹਿੰਦੀ ਹੈ। ਬੀਤੇ ਦਿਨ ਜਾਹਨਵੀ ਨੇ ਨੀਲੇ ਆਫ ਸ਼ੋਲਡਰ ਬਾਡੀਕਾਨ ਡਰੈੱਸ 'ਚ ਤਸਵੀਰਾਂ ਪੋਸਟ ਕਰਕੇ ਇੰਟਰਨੈੱਟ ਦਾ ਤਾਪਮਾਨ ਵਧਾ ਦਿੱਤਾ ਹੈ।
Download ABP Live App and Watch All Latest Videos
View In Appਹਾਲ ਹੀ 'ਚ ਜਾਹਨਵੀ ਕਪੂਰ ਵੱਲੋਂ ਪੋਸਟ ਕੀਤੀਆਂ ਗਈਆਂ ਤਸਵੀਰਾਂ 'ਚ ਉਹ ਕਿਸੇ ਜਲ ਪਰੀ ਤੋਂ ਘੱਟ ਨਹੀਂ ਲੱਗ ਰਹੀ ਹੈ। ਸਟ੍ਰੈਪਲੈੱਸ ਗਾਊਨ 'ਚ ਸ਼ੇਅਰ ਕੀਤੀਆਂ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਤੁਸੀਂ ਵੀ ਦੀਵਾਨਾ ਹੋ ਜਾਓਗੇ।
ਤਸਵੀਰਾਂ 'ਚ ਜਾਹਨਵੀ ਕਪੂਰ ਦਾ ਲੁੱਕ ਅਤੇ ਸਟਾਈਲ ਇੱਕ ਵੱਖਰੇ ਪੱਧਰ ਦਾ ਹੈ।
ਡੀਪਨੇਕ ਡਰੈੱਸ 'ਚ ਜਾਹਨਵੀ ਕਪੂਰ ਦਾ ਇਹ ਅੰਦਾਜ਼ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ।
ਜਾਨ੍ਹਵੀ ਕਪੂਰ ਹਾਲ ਹੀ 'ਚ ਐਲ ਬਿਊਟੀ ਐਵਾਰਡਸ 'ਚ ਇਸ ਡਰੈੱਸ ਨੂੰ ਪਹਿਨ ਕੇ ਪਹੁੰਚੀ ਸੀ।
ਇਸ ਫਾਰਮ-ਫਿਟਿੰਗ ਚਮਕਦਾਰ ਹਲਕੇ ਨੀਲੇ ਰੰਗ ਦੀ ਡਰੈੱਸ 'ਚ ਸਾਰਿਆਂ ਦਾ ਸਿਰ ਜਾਹਨਵੀ ਵੱਲ ਹੋ ਗਿਆ।
ਜਾਹਨਵੀ ਕਪੂਰ ਨੇ ਜੈਸਿਕਾ ਰੈਬਿਟ ਬਾਡੀ ਟਾਈਪ ਡਰੈੱਸ ਵਿੱਚ ਆਪਣੇ ਕਰਵਜ਼ ਨੂੰ ਫਲਾਂਟ ਕੀਤਾ।
ਸ਼ਿਮਰੀ ਸੀਕਵੇਂਸ ਆਫ ਸ਼ੋਲਡਰ ਲਾਂਗ ਗਾਊਨ 'ਚ ਜਾਹਨਵੀ ਕਪੂਰ ਬੇਹੱਦ ਬੋਲਡ ਅਤੇ ਖੂਬਸੂਰਤ ਲੱਗ ਰਹੀ ਸੀ।
ਇਸ ਬਾਡੀਕਾਨ ਗਾਊਨ 'ਚ ਜਾਨ੍ਹਵੀ ਦਾ ਪਰਫੈਕਟ ਫਿਗਰ ਨਜ਼ਰ ਆ ਰਿਹਾ ਸੀ।