Janhvi Kapoor: ਗੋਲਡਨ ਰਿਵੀਲਿੰਗ ਸਾੜ੍ਹੀ ਪਾ ਕੇ ਜਾਹਨਵੀ ਕਪੂਰ ਨੇ ਦਿੱਤੇ ਹੌਟ ਪੋਜ਼, ਕਿਲਰ ਅੰਦਾਜ਼ ਦੇਖ ਦੀਵਾਨੇ ਗੋਏ ਫੈਨਜ਼
ਹਾਲ ਹੀ 'ਚ ਅਦਾਕਾਰਾ ਨੇ ਆਪਣੇ ਲੇਟੈਸਟ ਫੋਟੋਸ਼ੂਟ ਦੀਆਂ ਤਸਵੀਰਾਂ ਪ੍ਰਸ਼ੰਸਕਾਂ ਵਿਚਾਲੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਉਸ ਦਾ ਕਾਤਲਾਨਾ ਅੰਦਾਜ਼ ਦੇਖ ਕੇ ਪ੍ਰਸ਼ੰਸਕਾਂ ਨੇ ਇੱਕ ਵਾਰ ਫਿਰ ਹਾਹਾਕਾਰ ਮਚਾ ਦਿੱਤੀ ਹੈ। ਦੇਖੋ ਅਭਿਨੇਤਰੀ ਦੀਆਂ ਖੂਬਸੂਰਤ ਤਸਵੀਰਾਂ...
Download ABP Live App and Watch All Latest Videos
View In Appਫਿਲਮ 'ਧੜਕ' ਨਾਲ ਬਾਲੀਵੁੱਡ 'ਚ ਡੈਬਿਊ ਕਰਨ ਵਾਲੀ ਅਦਾਕਾਰਾ ਜਾਹਨਵੀ ਕਪੂਰ ਨੂੰ ਅੱਜ ਕਿਸੇ ਪਛਾਣ ਦੀ ਲੋੜ ਨਹੀਂ ਹੈ।
ਅਦਾਕਾਰਾ ਨੇ ਇਸ ਫਿਲਮ 'ਚ ਆਪਣੀ ਦਮਦਾਰ ਅਦਾਕਾਰੀ ਨਾਲ ਦਰਸ਼ਕਾਂ ਦਾ ਦਿਲ ਜਿੱਤ ਲਿਆ ਸੀ।
ਜਾਹਨਵੀ ਕਪੂਰ ਨੇ ਨਾ ਸਿਰਫ ਫਿਲਮਾਂ 'ਚ ਸਗੋਂ ਬੋਲਡਨੈੱਸ ਦੇ ਮਾਮਲੇ 'ਚ ਵੀ ਕਾਫੀ ਅੱਗੇ ਨਿਕਲ ਚੁੱਕੀ ਹੈ।
ਤੁਹਾਨੂੰ ਦੱਸ ਦੇਈਏ ਕਿ ਜਦੋਂ ਵੀ ਅਦਾਕਾਰਾ ਇੰਸਟਾਗ੍ਰਾਮ 'ਤੇ ਆਪਣੀਆਂ ਤਸਵੀਰਾਂ ਪੋਸਟ ਕਰਦੀ ਹੈ ਤਾਂ ਲੋਕ ਉਸ ਦੇ ਲੁੱਕ ਦੀ ਤਾਰੀਫ ਕਰਦੇ ਨਹੀਂ ਥੱਕਦੇ।
ਹਾਲ ਹੀ ਦੇ ਫੋਟੋਸ਼ੂਟ ਦੌਰਾਨ, ਅਭਿਨੇਤਰੀ ਜਾਹਨਵੀ ਕਪੂਰ ਨੇ ਬਹੁਤ ਹੀ ਸੈਕਸੀ ਰਵਾਇਤੀ ਲੁੱਕ ਵਿੱਚ ਫੋਟੋਆਂ ਪੋਸਟ ਕੀਤੀਆਂ।
ਅਭਿਨੇਤਰੀ ਜਾਹਨਵੀ ਕਪੂਰ ਨੇ ਗੋਲਡਨ ਰੰਗ ਦੀ ਸ਼ਿਫੋਨ ਸਾੜ੍ਹੀ ਦੇ ਨਾਲ ਮੈਚਿੰਗ ਡੀਪਨੇਕ ਬਲਾਊਜ਼ ਪਾਇਆ ਹੋਇਆ ਹੈ।
ਖੁੱਲ੍ਹੇ ਵਾਲ, ਵੱਡੇ ਈਅਰਰਿੰਗਸ ਅਤੇ ਘੱਟੋ-ਘੱਟ ਮੇਕਅੱਪ ਕਰਕੇ ਅਭਿਨੇਤਰੀ ਬਹੁਤ ਖੂਬਸੂਰਤ ਲੱਗ ਰਹੀ ਹੈ।