Kareena Kapoor Pics: ਕਰੀਨਾ ਕਪੂਰ ਨੂੰ ਛੋਟੇ ਬੇਟੇ ਜਿਹੇ ਨਾਲ ਇਸ ਅੰਦਾਜ਼ 'ਚ ਵੇਖ ਹੈਰਾਨ ਹੋਏ ਫੈਨਸ, ਨਜ਼ਰ ਆਈ ਛੋਟੇ ਨਵਾਬ ਦੀ ਕਿਊਟਨੈਸ
ਏਬੀਪੀ ਸਾਂਝਾ
Updated at:
15 Jun 2022 12:03 PM (IST)
1
ਕਰੀਨਾ ਨੂੰ ਅੱਜ ਬਾਂਦਰਾ 'ਚ ਆਪਣੇ ਪਿਆਰੇ ਜੇਹ ਨਾਲ ਦੇਖਿਆ ਗਿਆ। ਕਰੀਨਾ ਅਤੇ ਜੇਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
Download ABP Live App and Watch All Latest Videos
View In App2
ਤਸਵੀਰਾਂ 'ਚ ਕਰੀਨਾ ਨੇ ਜੇਹ ਨੂੰ ਗੋਦ 'ਚ ਫੜਿਆ ਹੋਇਆ ਹੈ। ਇਸ ਦੌਰਾਨ ਮੰਮੀ ਕਰੀਨਾ ਕੂਲ ਲੁੱਕ 'ਚ ਨਜ਼ਰ ਆਈ।
3
ਕਰੀਨਾ ਨੇ ਹਲਕੇ ਨੀਲੇ ਰੰਗ ਦੀ ਕਮੀਜ਼ ਅਤੇ ਬੀਨ ਕਲਰ ਦਾ ਡੈਨਿਮ ਪਾਈ ਹੋਈ ਹੈ। ਉਸ ਨੇ ਬਲੈਕ ਸਨਗਲਾਸ ਨਾਲ ਇਸ ਲੁੱਕ ਨੂੰ ਕੰਪਲੀਟ ਕੀਤਾ।
4
ਕਰੀਨਾ ਨੂੰ ਅਕਸਰ ਜੇਹ ਨਾਲ ਬਾਹਰ ਘੁੰਮਦੇ ਸਪੌਟ ਕੀਤਾ ਜਾਂਦਾ ਹੈ। ਉਹ ਆਪਣੇ ਬੇਟੇ ਨੂੰ ਵੀ ਸੈੱਟ 'ਤੇ ਲੈ ਜਾਂਦੀ ਹੈ। ਕਰੀਨਾ ਨੇ ਸੈੱਟ ਤੋਂ ਜੇਹ ਨਾਲ ਇਕ ਤਸਵੀਰ ਵੀ ਸ਼ੇਅਰ ਕੀਤੀ ਹੈ।
5
ਵਰਕ ਫਰੰਟ ਦੀ ਗੱਲ ਕਰੀਏ ਤਾਂ ਕਰੀਨਾ ਕਪੂਰ ਜਲਦ ਹੀ ਆਮਿਰ ਖ਼ਾਨ ਦੇ ਨਾਲ ਲਾਲ ਸਿੰਘ ਚੱਢਾ 'ਚ ਨਜ਼ਰ ਆਵੇਗੀ। ਇਸ ਫਿਲਮ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ।