Kiara Advani Pics : ਰੈੱਡ ਟ੍ਰਾਂਸਪੇਰੇਂਟ ਡਰੈੱਸ ਪਹਿਨ ਕਿਆਰਾ ਅਡਵਾਨੀ ਨੇ ਢਾਹਿਆ ਕਹਿਰ , ਹਰ ਪੋਜ਼ ਨੇ ਜਿੱਤ ਲਿਆ ਦਿਲ !
ਏਬੀਪੀ ਸਾਂਝਾ
Updated at:
01 Mar 2023 02:16 PM (IST)
1
Kiara Advani Latest Photos : ਬਾਲੀਵੁੱਡ ਅਦਾਕਾਰਾ ਕਿਆਰਾ ਅਡਵਾਨੀ ਹਾਲ ਹੀ ਵਿੱਚ ਰੇ ਗਾਊਨ ਪਾ ਕੇ ਇੱਕ ਐਵਾਰਡ ਸ਼ੋਅ ਵਿੱਚ ਪਹੁੰਚੀ। ਜਿਸ ਦੇ ਫੋਟੋਸ਼ੂਟ ਦੀਆਂ ਕੁਝ ਤਸਵੀਰਾਂ ਹੁਣ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਹਨ।
Download ABP Live App and Watch All Latest Videos
View In App2
ਇਹ ਤਸਵੀਰਾਂ ਤਾਨਿਆ ਘਾਵਰੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ। ਜਿਸ 'ਚ ਕਿਆਰਾ ਬੇਹੱਦ ਖੂਬਸੂਰਤ ਲੱਗ ਰਹੀ ਹੈ।
3
ਇਨ੍ਹਾਂ ਤਸਵੀਰਾਂ 'ਚ ਸਿਧਾਰਥ ਮਲਹੋਤਰਾ ਦੀ ਨਵੀਂ ਦੁਲਹਨ ਰੈਡ ਡੀਪ ਨੇਕ ਆਫ ਸ਼ੋਲਡਰ ਗਾਊਨ 'ਚ ਕੈਮਰੇ ਲਈ ਕਿਲਰ ਪੋਜ਼ ਦੇ ਰਹੀ ਹੈ।
4
ਕਿਆਰਾ ਨੇ ਖੁੱਲ੍ਹੇ ਵਾਲਾਂ ਅਤੇ ਨਿਊਡ ਮੇਕਅਪ ਨਾਲ ਆਪਣੇ ਲੁੱਕ ਨੂੰ ਖੂਬਸੂਰਤ ਬਣਾਇਆ।
5
ਕਿਆਰਾ ਇਸ ਫਰੰਟ ਕੱਟ ਗਾਊਨ ਵਿੱਚ ਆਪਣੀਆਂ ਟੋਨਡ ਲੱਤਾਂ ਨੂੰ ਵੀ ਫਲਾਂਟ ਕਰ ਰਹੀ ਹੈ।