Monalisa: ਮੋਨਾਲੀਸਾ ਨੇ ਪਿੰਕ ਡੀਪ ਨੇਕ ਫਲੋਰਲ ਪ੍ਰਿੰਟਿਡ ਡਰੈੱਸ 'ਚ ਕਰਵਾਇਆ ਫੋਟੋਸ਼ੂਟ, ਦੇਖੋ ਖੂਬਸੂਰਤ ਅੰਦਾਜ਼
ਹਾਲ ਹੀ 'ਚ ਅਦਾਕਾਰਾ ਨੇ ਆਪਣੇ ਲੇਟੈਸਟ ਫੋਟੋਸ਼ੂਟ ਦੀਆਂ ਬੇਹੱਦ ਹੌਟ ਤਸਵੀਰਾਂ ਸੋਸ਼ਲ ਮੀਡੀਆ 'ਤੇ ਪੋਸਟ ਕੀਤੀਆਂ ਹਨ। ਹਾਲਾਂਕਿ ਪ੍ਰਸ਼ੰਸਕ ਵੀ ਉਸ ਦੇ ਲੁੱਕ ਦੀ ਤਾਰੀਫ ਕਰਨ ਤੋਂ ਪਿੱਛੇ ਨਹੀਂ ਹਟ ਰਹੇ ਹਨ। ਫੋਟੋਆਂ ਦੇਖੋ...
Download ABP Live App and Watch All Latest Videos
View In Appਭੋਜਪੁਰੀ ਸਨਸਨੀ ਮੋਨਾਲੀਸਾ ਨੇ ਇੱਕ ਵਾਰ ਫਿਰ ਸੋਸ਼ਲ ਮੀਡੀਆ 'ਤੇ ਹਲਚਲ ਮਚਾ ਦਿੱਤੀ ਹੈ। ਇਨ੍ਹਾਂ ਹਾਲੀਆ ਤਸਵੀਰਾਂ 'ਚ ਮੋਨਾਲੀਸਾ ਬੇਹੱਦ ਗਲੈਮਰਸ ਅੰਦਾਜ਼ 'ਚ ਨਜ਼ਰ ਆ ਰਹੀ ਹੈ।
ਇਨ੍ਹਾਂ ਤਸਵੀਰਾਂ 'ਚ ਮੋਨਾਲੀਸਾ ਗੁਲਾਬੀ ਰੰਗ ਦੀ ਡੀਪ ਨੇਕ ਫਲੋਰਲ ਪ੍ਰਿੰਟਿਡ ਵਨ-ਪੀਸ ਡਰੈੱਸ 'ਚ ਸ਼ਾਨਦਾਰ ਲੱਗ ਰਹੀ ਹੈ।
ਇਨ੍ਹਾਂ ਤਸਵੀਰਾਂ 'ਚ ਮੋਨਾਲੀਸਾ ਇੱਕ ਤੋਂ ਵਧ ਕੇ ਇੱਖ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।
ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਮੋਨਾਲੀਸਾ ਨੇ ਉਨ੍ਹਾਂ ਨੂੰ ਕੈਪਸ਼ਨ ਦਿੱਤਾ- ਦੁਬਾਰਾ ਕਿਸੇ ਖੂਬਸੂਰਤ ਚੀਜ਼ 'ਤੇ ਵਿਸ਼ਵਾਸ ਕਰੋ ਅਤੇ ਦਿਲ ਦਾ ਇਮੋਜੀ ਵੀ ਸ਼ੇਅਰ ਕੀਤਾ ਹੈ।
ਮੋਨਾਲੀਸਾ ਨੇ ਆਪਣੀ ਇੱਸ ਲੁੱਕ ਨੂੰ ਰਿੰਗਸ ਅਤੇ ਚਿਹਰੇ 'ਤੇ ਇੱਕ ਪਿਆਰੀ ਮੁਸਕਰਾਹਟ ਨਾਲ ਐਕਸੈਸਰਾਈਜ਼ ਕੀਤਾ ਹੈ।
ਮੋਨਾਲੀਸਾ ਦੀਆਂ ਇਨ੍ਹਾਂ ਤਸਵੀਰਾਂ 'ਤੇ ਉਨ੍ਹਾਂ ਦੇ ਲੱਖਾਂ ਪ੍ਰਸ਼ੰਸਕ ਖੁੱਲ੍ਹ ਕੇ ਲਾਈਕ ਅਤੇ ਕਮੈਂਟ ਕਰਦੇ ਨਜ਼ਰ ਆ ਰਹੇ ਹਨ।
ਮੋਨਾਲੀਸਾ ਕਦੇ ਆਪਣੇ ਰਵਾਇਤੀ ਲੁੱਕ 'ਚ, ਕਦੇ ਆਪਣੇ ਗਲੈਮਰਸ ਅੰਦਾਜ਼ 'ਚ ਅਤੇ ਕਦੇ ਆਪਣੇ ਬੋਲਡ ਅਵਤਾਰ 'ਚ ਸੋਸ਼ਲ ਮੀਡੀਆ 'ਤੇ ਧੂਮ ਮਚਾ ਰਹੀ ਹੈ।