Monalisa: ਮੋਨਾਲੀਸਾ ਨੇ ਬਲੈਕ ਸਾੜ੍ਹੀ ਪਹਿਨ ਕੇ ਦਿਖਾਈ ਕਿਲਰ ਖੂਬਸੂਰਤੀ, ਸਟਾਈਲ ਦੇਖ ਦੀਵਾਨੇ ਹੋਏ ਫੈਨਜ਼
ਹਾਲ ਹੀ 'ਚ ਅਦਾਕਾਰਾ ਮੋਨਾਲੀਸਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੇ ਲੇਟੈਸਟ ਫੋਟੋਸ਼ੂਟ ਦੀਆਂ ਕੁਝ ਤਸਵੀਰਾਂ ਪੋਸਟ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਉਸ ਦਾ ਖੂਬਸੂਰਤ ਅੰਦਾਜ਼ ਦੇਖ ਕੇ ਪ੍ਰਸ਼ੰਸਕਾਂ ਲਈ ਉਸ ਤੋਂ ਨਜ਼ਰਾਂ ਹਟਾਉਣੀਆਂ ਮੁਸ਼ਕਿਲ ਹੋ ਗਈਆਂ ਹਨ।
Download ABP Live App and Watch All Latest Videos
View In Appਭੋਜਪੁਰੀ ਇੰਡਸਟਰੀ ਤੋਂ ਟੀਵੀ ਤੱਕ ਦਾ ਸਫਰ ਤੈਅ ਕਰਨ ਵਾਲੀ ਅਦਾਕਾਰਾ ਮੋਨਾਲੀਸਾ ਨੂੰ ਅੱਜ ਕਿਸੇ ਪਛਾਣ ਦੀ ਲੋੜ ਨਹੀਂ ਹੈ।
ਉਸ ਦਾ ਹਰ ਲੁੱਕ ਸੋਸ਼ਲ ਮੀਡੀਆ 'ਤੇ ਆਉਂਦੇ ਹੀ ਵਾਇਰਲ ਹੋਣਾ ਸ਼ੁਰੂ ਹੋ ਜਾਂਦਾ ਹੈ। ਹਾਲ ਹੀ 'ਚ ਹੋਏ ਫੋਟੋਸ਼ੂਟ 'ਚ ਉਸ ਦੀ ਹੌਟਨੈੱਸ ਨੂੰ ਦੇਖ ਕੇ ਯੂਜ਼ਰਸ ਦੇ ਦਿਲ ਤੇਜ਼ੀ ਨਾਲ ਧੜਕਣ ਲੱਗੇ ਹਨ।
ਇਨ੍ਹਾਂ ਤਸਵੀਰਾਂ ਨੂੰ ਕਲਿੱਕ ਕਰਵਾਉਂਦੇ ਸਮੇਂ ਮੋਨਾਲੀਸਾ ਨੇ ਬਲੈਕ ਕਲਰ ਦੀ ਸਾੜ੍ਹੀ ਪਾਈ ਹੋਈ ਹੈ, ਜਿਸ 'ਚ ਉਹ ਸਿਜ਼ਲਿੰਗ ਅਤੇ ਹੌਟ ਲੱਗ ਰਹੀ ਹੈ।
ਅਭਿਨੇਤਰੀ ਨੇ ਇਸ ਸਾੜ੍ਹੀ ਨੂੰ ਇੱਕ ਰਿਵੀਲਿੰਗ ਬਲਾਊਜ਼ ਨਾਲ ਟਿਮਅਪ ਕੀਤਾ ਹੈ। ਫੈਨਜ਼ ਉਨ੍ਹਾਂ ਦੇ ਇਸ ਲੁੱਕ ਨੂੰ ਕਾਫੀ ਪਸੰਦ ਕਰ ਰਹੇ ਹਨ।
ਮੋਨਾਲੀਸਾ ਇਨ੍ਹਾਂ ਤਸਵੀਰਾਂ ਨੂੰ ਕਲਿੱਕ ਕਰਵਾਉਂਦੇ ਹੋਏ ਇੱਕ ਤੋਂ ਵਧ ਕੇ ਇੱਕ ਸੈਕਸੀ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।
ਅਭਿਨੇਤਰੀ ਨੇ ਗਲੇ ਵਿੱਚ ਹਾਰ, ਕੰਨਾਂ ਵਿੱਚ ਇਅਰਰਿੰਗਸ ਅਤੇ ਗੂੜ੍ਹੇ ਲਾਲ ਰੰਗ ਦੀ ਲਿਪਸਟਿਕ ਲਗਾ ਕੇ ਆਪਣਾ ਲੁੱਕ ਪੂਰਾ ਕੀਤਾ ਹੈ।
ਮੋਨਾਲੀਸਾ ਕੈਮਰੇ ਦੇ ਸਾਹਮਣੇ ਇੱਕ ਪਿਆਰੀ ਮੁਸਕਰਾਹਟ ਦੇ ਕੇ ਆਪਣੇ ਲੁੱਕ ਨੂੰ ਚਾਰ ਚੰਨ ਲਗਾ ਰਹੀ ਹੈ।