ਮੌਨੀ ਰਾਏ ਨੇ ਵਿਆਹ ਤੋਂ ਬਾਅਦ ਇੰਝ ਮਨਾਈ ਆਪਣੀ ਪਹਿਲੀ ਹੋਲੀ , ਪਤੀ ਦੇ ਪੈਰ ਛੂਹ ਕੇ ਲਿਆ ਆਸ਼ੀਰਵਾਦ
ਏਬੀਪੀ ਸਾਂਝਾ
Updated at:
18 Mar 2022 01:09 PM (IST)
1
ਟੀਵੀ ਇੰਡਸਟਰੀ ਵਿੱਚ ਅਜਿਹੇ ਕਈ ਅਜਿਹੇ ਸੈਲੇਬਸ ਹਨ , ਜੋ ਵਿਆਹ ਤੋਂ ਬਾਅਦ ਆਪਣੀ ਪਹਿਲੀ ਹੋਲੀ ਮਨਾ ਰਹੇ ਹਨ। ਇਨ੍ਹਾਂ ਸੈਲੇਬਸ 'ਚੋਂ ਇਕ ਹੈ ਮੌਨੀ ਰਾਏ।
Download ABP Live App and Watch All Latest Videos
View In App2
ਮੌਨੀ ਵਿਆਹ ਤੋਂ ਬਾਅਦ ਆਪਣੀ ਪਹਿਲੀ ਹੋਲੀ ਮਨਾ ਰਹੀ ਹੈ। ਇਸ ਖਾਸ ਦਿਨ 'ਤੇ ਅਭਿਨੇਤਰੀ ਨੇ ਸੂਰਜ ਨਾਲ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਦੋਵੇਂ ਇਕ-ਦੂਜੇ 'ਤੇ ਰੰਗ ਲਗਾਉਂਦੇ ਨਜ਼ਰ ਆ ਰਹੇ ਹਨ।
3
ਕੁਝ ਫੋਟੋਆਂ 'ਚ ਮੌਨੀ ਆਪਣੇ ਪਤੀ ਨੂੰ ਕਲਰ ਲਗਾ ਰਹੀ ਹੈ ਅਤੇ ਕੁਝ ਫੋਟੋਆਂ 'ਚ ਉਨ੍ਹਾਂ ਦੇ ਪੈਰ ਛੂਹ ਰਹੀ ਹੈ। ਅਦਾਕਾਰਾ ਦੀਆਂ ਇਹ ਖੂਬਸੂਰਤ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।
4
ਤੁਹਾਨੂੰ ਦੱਸ ਦੇਈਏ ਕਿ ਮੌਨੀ ਅਤੇ ਸੂਰਜ ਨੇ ਸਿਰਫ 27 ਜਨਵਰੀ ਨੂੰ ਹੀ ਵਿਆਹ ਕਰਵਾਇਆ ਸੀ। ਦੋਵਾਂ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈਆਂ ਸਨ।
5
image 5