Mouni Roy: ਹਾਈ ਸਲਿਟ ਸ਼ਿਮਰੀ ਗਾਊਨ 'ਚ ਨਜ਼ਰ ਆਈ ਮੌਨੀ ਰਾਏ, ਅਦਾਕਾਰਾ ਵੈਸਟਰਨ ਲੁੱਕ 'ਚ ਦਿਖੀ ਬੇੱਹਦ ਖੂਬਸੂਰਤ
ਅਦਾਕਾਰਾ ਮੌਨੀ ਰਾਏ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਆਪਣੀਆਂ ਲੇਟੈਸਟ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ।
Download ABP Live App and Watch All Latest Videos
View In Appਹਾਲ ਹੀ 'ਚ ਅਦਾਕਾਰਾ ਨੇ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਚਮਕਦਾਰ ਡਰੈੱਸ 'ਚ ਨਜ਼ਰ ਆ ਰਹੀ ਹੈ।
ਇਸ ਗੋਲਡਨ ਰੰਗ ਦੇ ਹਾਈ ਸਲਿਟ ਗਾਊਨ 'ਚ ਅਦਾਕਾਰਾ ਕਾਫੀ ਹੌਟ ਲੱਗ ਰਹੀ ਹੈ।
ਇਸ ਗਾਊਨ 'ਚ ਉਸ ਨੇ ਸਿਰ 'ਤੇ ਸਕਾਰਫ ਕੈਰੀ ਕੀਤਾ ਹੈ, ਜਿਸ 'ਚ ਉਸ ਦਾ ਲੁੱਕ ਕਾਫੀ ਖੂਬਸੂਰਤ ਲੱਗ ਰਿਹਾ ਹੈ।
ਮੌਨੀ ਨੇ ਆਪਣੇ ਇਸ ਲੁੱਕ ਨੂੰ ਸਟਲ ਬੇਸ, ਨਿਊਡ ਲਿਪਸ ਅਤੇ ਸਮੋਕੀ ਆਈ ਮੇਕਅੱਪ ਨਾਲ ਪੂਰਾ ਕੀਤਾ ਹੈ।
ਅਭਿਨੇਤਰੀ ਮੌਨੀ ਰਾਏ ਨੇ ਇਸ ਡਰੈੱਸ ਦੇ ਨਾਲ ਗੋਲਡਨ ਹਾਈ ਹੀਲਜ਼ ਪਾਈ ਹੋਈ ਹੈ।
ਇਨ੍ਹਾਂ ਤਸਵੀਰਾਂ 'ਚ ਮੌਨੀ ਰਾਏ ਕੈਮਰੇ ਦੇ ਸਾਹਮਣੇ ਇੱਕ ਤੋਂ ਵਧ ਕੇ ਇੱਕ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।
ਤੁਹਾਨੂੰ ਦੱਸ ਦੇਈਏ ਕਿ ਇਸ ਪਹਿਰਾਵੇ ਵਿੱਚ ਅਭਿਨੇਤਰੀ 'ਟੈਂਪਟੇਸ਼ਨ ਆਈਲੈਂਡ ਇੰਡੀਆ' ਵਿੱਚ ਨਜ਼ਰ ਆਈ ਸੀ। ਅਭਿਨੇਤਰੀ ਜੀਓ ਸਿਨੇਮਾ 'ਤੇ ਇਸ ਸ਼ੋਅ ਦੀ ਸਟ੍ਰੀਮਿੰਗ ਨੂੰ ਹੋਸਟ ਕਰ ਰਹੀ ਹੈ।