Mouni Roy: ਆਲ ਬਲੈਕ ਲੁੱਕ 'ਚ ਮੌਨੀ ਰਾਏ ਨੇ ਦਿੱਤੇ ਹੋਸ਼ ਉਡਾਉਣ ਵਾਲੇ ਕਿਲਰ ਪੋਜ਼, ਦੇਖੋ ਤਸਵੀਰਾਂ
ਹਾਲ ਹੀ 'ਚ ਅਦਾਕਾਰਾ ਨੇ ਆਪਣੀਆਂ ਤਾਜ਼ਾ ਤਸਵੀਰਾਂ ਸ਼ੇਅਰ ਕਰਕੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ। ਇਨ੍ਹਾਂ ਤਸਵੀਰਾਂ 'ਚ ਉਸ ਦੀ ਕਾਤਲ ਖੂਬਸੂਰਤੀ ਨੂੰ ਦੇਖ ਕੇ ਇੱਕ ਵਾਰ ਫਿਰ ਲੋਕਾਂ ਲਈ ਉਸ ਤੋਂ ਨਜ਼ਰਾਂ ਹਟਾਉਣੀਆਂ ਮੁਸ਼ਕਿਲ ਹੋ ਗਈਆਂ ਹਨ। ਦੇਖੋ ਅਦਾਕਾਰਾ ਦਾ ਕਾਤਲਾਨਾ ਅੰਦਾਜ਼...
Download ABP Live App and Watch All Latest Videos
View In Appਟੀਵੀ ਦੀ ਦੁਨੀਆ ਤੋਂ ਬਾਲੀਵੁੱਡ ਤੱਕ ਦਾ ਸਫਰ ਤੈਅ ਕਰਨ ਵਾਲੀ ਖੂਬਸੂਰਤ ਅਦਾਕਾਰਾ ਮੌਨੀ ਰਾਏ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਆਪਣੀਆਂ ਹਾਲੀਆ ਤਸਵੀਰਾਂ ਵਿੱਚ, ਮੌਨੀ ਰਾਏ ਆਲ ਬਲੈਕ ਲੁੱਕ ਵਿੱਚ ਤਬਾਹੀ ਮਚਾ ਰਹੀ ਹੈ।
ਇਨ੍ਹਾਂ ਤਸਵੀਰਾਂ 'ਚ ਮੌਨੀ ਰਾਏ ਬਲੈਕ ਫੁੱਲ ਸਲੀਵ ਟਰਟਲਨੇਕ ਬਾਡੀਕਾਨ ਟਾਪ ਦੇ ਨਾਲ ਟ੍ਰਾਂਸਪੇਰੇਂਟ ਸਕਰਟ 'ਚ ਬੇੱਹਦ ਖੂਬਸੂਰਤ ਲੱਗ ਰਹੀ ਹੈ।
ਤਸਵੀਰਾਂ 'ਚ ਮੌਨੀ ਰਾਏ ਕਿਸੇ ਇਨਡੋਰ ਸੈੱਟਅੱਪ 'ਚ ਇਹ ਫੋਟੋਸ਼ੂਟ ਕਰਵਾਉਂਦੀ ਨਜ਼ਰ ਆ ਰਹੀ ਹੈ।
ਇਨ੍ਹਾਂ ਤਸਵੀਰਾਂ ਨੂੰ ਮੌਨੀ ਰਾਏ ਨੇ ਬਿਨਾਂ ਕਿਸੇ ਕੈਪਸ਼ਨ ਦੇ ਸਿਰਫ ਇੱਕ ਚਿਹਰੇ ਦੇ ਇਮੋਜੀ ਨਾਲ ਸ਼ੇਅਰ ਕੀਤਾ ਹੈ।
ਮੌਨੀ ਰਾਏ ਦੀਆਂ ਇਨ੍ਹਾਂ ਤਸਵੀਰਾਂ 'ਤੇ ਉਨ੍ਹਾਂ ਦੇ ਲੱਖਾਂ ਪ੍ਰਸ਼ੰਸਕ ਖੁੱਲ੍ਹ ਕੇ ਲਾਈਕ ਅਤੇ ਕਮੈਂਟ ਕਰਦੇ ਨਜ਼ਰ ਆ ਰਹੇ ਹਨ।
ਇਨ੍ਹਾਂ ਤਸਵੀਰਾਂ 'ਚ ਮੌਨੀ ਰਾਏ ਆਪਣੀ ਕਰਵੀ ਫਿਗਰ ਨੂੰ ਫਲਾਂਟ ਕਰਦੀ ਨਜ਼ਰ ਆ ਰਹੀ ਹੈ।
ਸਮੋਕੀ ਅਤੇ ਨਿਊਡ ਮੇਕਅਪ ਦੇ ਨਾਲ ਖੁੱਲੇ ਹਲਕੇ ਕਰਲੀ ਵਾਲਾਂ ਦੀ ਲੁੱਕ ਨੂੰ ਮੈਚ ਕਰਦੇ ਹੋਏ ਮੌਨੀ ਰਾਏ ਨੇ ਇਸ ਦੌਰਾਨ ਕਈ ਪੋਜ਼ ਦਿੱਤੇ।