Mouni Roy: ਬਲੈਕ ਐਂਡ ਵ੍ਹਾਈਟ ਤਸਵੀਰਾਂ 'ਚ ਮੌਨੀ ਰਾਏ ਦਾ ਦਿਖਿਆ ਸਿਜ਼ਲਿੰਗ ਅਵਤਾਰ, ਯੂਜ਼ਰਸ ਨੇ ਕਿਹਾ- ਸਰਦੀਆਂ 'ਚ ਵੀ ਗਰਮੀ...
ਏਬੀਪੀ ਸਾਂਝਾ
Updated at:
16 Nov 2022 03:28 PM (IST)
1
ਬਾਲੀਵੁੱਡ ਅਦਾਕਾਰਾ ਮੌਨੀ ਰਾਏ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਅਦਾਕਾਰਾ ਆਪਣੇ ਕੰਮ ਦੇ ਨਾਲ-ਨਾਲ ਬੋਲਡ ਅੰਦਾਜ਼ ਲਈ ਜਾਣੀ ਜਾਂਦੀ ਹੈ।
Download ABP Live App and Watch All Latest Videos
View In App2
ਮੌਨੀ ਰਾਏ ਨੇ ਆਪਣਾ ਨਵਾਂ ਫੋਟੋਸ਼ੂਟ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ।
3
ਇਹ ਫੋਟੋਸ਼ੂਟ ਪੂਰੀ ਤਰ੍ਹਾਂ ਬਲੈਕ ਐਂਡ ਵਾਈਟ ਥੀਮ 'ਤੇ ਆਧਾਰਿਤ ਹੈ।
4
ਇਨ੍ਹਾਂ ਤਸਵੀਰਾਂ 'ਚ ਮੌਨੀ ਬਲੈਕ ਡਰੈੱਸ 'ਚ ਨਜ਼ਰ ਆ ਰਹੀ ਹੈ। ਤਸਵੀਰਾਂ 'ਚ ਅਭਿਨੇਤਰੀ ਆਪਣੇ ਕਲੀਵੇਜ ਨੂੰ ਜ਼ਬਰਦਸਤ ਫਲਾਂਟ ਕਰਦੀ ਨਜ਼ਰ ਆ ਰਹੀ ਹੈ।
5
ਵਾਇਰਲ ਹੋ ਰਹੀਆਂ ਤਸਵੀਰਾਂ 'ਚ ਮੌਨੀ ਦਾ ਅੰਦਾਜ਼ ਦੇਖਣ ਯੋਗ ਹੈ। ਅਦਾਕਾਰਾ ਦਾ ਹਰ ਸਟਾਈਲ ਕਾਤਲ ਹੈ। ਫੈਨਜ਼ ਉਸ ਦੇ ਲੁੱਕ ਅਤੇ ਸਟਾਈਲ ਨੂੰ ਕਾਫੀ ਪਸੰਦ ਕਰ ਰਹੇ ਹਨ।
6
ਮੌਨੀ ਦੀਆਂ ਤਸਵੀਰਾਂ 'ਤੇ ਉਨ੍ਹਾਂ ਦੇ ਪ੍ਰਸ਼ੰਸਕ ਵੀ ਕਮੈਂਟ ਕਰ ਰਹੇ ਹਨ।
7
ਕਮੈਂਟ ਕਰਦੇ ਹੋਏ ਇੱਕ ਯੂਜ਼ਰ ਨੇ ਲਿਖਿਆ- ਸਰਦੀਆਂ ਵਿੱਚ ਵੀ ਗਰਮੀ ਦਾ ਅਹਿਸਾਸ।