Nidhi Jha Transformation : ਵਿਆਹ ਤੋਂ ਬਾਅਦ ਬਦਲ ਗਿਆ ਨਿਧੀ ਝਾਅ ਦਾ ਲੁੱਕ
ਏਬੀਪੀ ਸਾਂਝਾ
Updated at:
25 Feb 2023 05:56 PM (IST)
1
Nidhi Jha Photos : ਯਸ਼ ਕੁਮਾਰ ਨਾਲ ਵਿਆਹ ਤੋਂ ਬਾਅਦ ਨਿਧੀ ਝਾਅ ਦਾ ਲੁੱਕ ਪੂਰੀ ਤਰ੍ਹਾਂ ਬਦਲ ਗਿਆ ਹੈ। ਅਦਾਕਾਰਾ ਦਾ ਭਾਰ ਕਾਫੀ ਵੱਧ ਗਿਆ ਹੈ, ਜਿਸ ਕਾਰਨ ਉਹ ਟ੍ਰੋਲਿੰਗ ਦਾ ਸ਼ਿਕਾਰ ਵੀ ਹੋ ਗਈ ਹੈ।
Download ABP Live App and Watch All Latest Videos
View In App2
ਇਸ ਖਬਰ 'ਚ ਅਸੀਂ ਤੁਹਾਡੇ ਲਈ ਅਭਿਨੇਤਰੀ ਦੀਆਂ ਪੁਰਾਣੀਆਂ ਤਸਵੀਰਾਂ ਲੈ ਕੇ ਆਏ ਹਾਂ। ਇਹ ਤਸਵੀਰਾਂ ਬਹੁਤ ਪੁਰਾਣੀਆਂ ਨਹੀਂ ਹਨ ਪਰ ਇਨ੍ਹਾਂ 'ਚ ਅਦਾਕਾਰਾ ਦਾ ਲੁੱਕ ਪੂਰੀ ਤਰ੍ਹਾਂ ਬਦਲਿਆ ਹੋਇਆ ਹੈ।
3
ਨਿਧੀ ਝਾਅ ਦੀਆਂ ਇਨ੍ਹਾਂ ਤਸਵੀਰਾਂ 'ਚ ਜ਼ਮੀਨ-ਅਸਮਾਨ ਦਾ ਫਰਕ ਨਜ਼ਰ ਆ ਰਿਹਾ ਹੈ।
4
ਵਿਆਹ ਤੋਂ ਬਾਅਦ ਨਿਧੀ ਝਾਅ ਦੇ ਚਿਹਰੇ ਦੀ ਚਮਕ ਵਧ ਗਈ ਹੈ ਅਤੇ ਨਾਲ ਹੀ ਉਨ੍ਹਾਂ ਨੇ ਭਾਰ ਵੀ ਕਾਫ਼ੀ ਵਧਾ ਲਿਆ ਹੈ।
5
ਪਰ ਆਪਣੀ ਸਿਹਤ ਦਾ ਖਾਸ ਖਿਆਲ ਰੱਖਦਿਆਂ ਨਿਧੀ ਝਾਅ ਨੇ ਫਿਰ ਤੋਂ ਵਰਕਆਊਟ ਕਰਨਾ ਸ਼ੁਰੂ ਕਰ ਦਿੱਤਾ ਹੈ।
6
ਯਸ਼ ਕੁਮਾਰ ਨਾਲ ਵਿਆਹ ਤੋਂ ਬਾਅਦ ਨਿਧੀ ਝਾਅ ਦੀ ਲੋਕਪ੍ਰਿਅਤਾ ਕਾਫੀ ਵਧ ਗਈ ਹੈ। ਦੋਵਾਂ ਦੀ ਪਿਆਰੀ ਕਹਾਣੀ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ ਹੈ।