Nikita Dutta: ਫਰੰਟ ਕੱਟ ਆਊਟ ਗਾਊਨ 'ਚ ਨਿਕਿਤਾ ਦੱਤਾ ਨੇ ਦਿਖਾਇਆ ਸ਼ਾਨਦਾਰ ਅੰਦਾਜ਼, ਬੋਲਡਨੈੱਸ ਦੇਖ ਕੇ ਦੰਗ ਰਹਿ ਗਏ ਫੈਨਜ਼
ਹਾਲ ਹੀ 'ਚ ਅਦਾਕਾਰਾ ਦੇ ਤਾਜ਼ਾ ਗਲੈਮਰਸ ਫੋਟੋਸ਼ੂਟ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। ਉਸ ਦੀ ਹਰ ਅਦਾ ਨੂੰ ਦੇਖ ਕੇ ਪ੍ਰਸ਼ੰਸਕਾਂ ਦਾ ਦਿਲ ਹਾਰ ਗਿਆ ਹੈ। ਦੇਖੋ ਅਦਾਕਾਰਾ ਦੀਆਂ ਕਾਤਲ ਤਸਵੀਰਾਂ...
Download ABP Live App and Watch All Latest Videos
View In Appਨਿਕਿਤਾ ਦੱਤਾ ਆਪਣੀ ਖੂਬਸੂਰਤੀ ਕਾਰਨ ਸੋਸ਼ਲ ਮੀਡੀਆ ਦਾ ਤਾਪਮਾਨ ਵਧਾਉਂਦੀ ਰਹਿੰਦੀ ਹੈ।
ਉਸ ਦਾ ਹਰ ਲੁੱਕ ਪ੍ਰਸ਼ੰਸਕਾਂ ਵਿੱਚ ਟਰੈਂਡ ਕਰਦਾ ਹੈ। ਹਾਲਾਂਕਿ ਲੋਕ ਅਦਾਕਾਰਾ ਦੀਆਂ ਤਸਵੀਰਾਂ 'ਤੇ ਖੂਬ ਪਿਆਰ ਦੀ ਵਰਖਾ ਕਰਦੇ ਹਨ।
ਹਾਲ ਹੀ 'ਚ ਅਦਾਕਾਰਾ ਨੇ ਆਪਣੇ ਲੇਟੈਸਟ ਫੋਟੋਸ਼ੂਟ ਦੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਪੋਸਟ ਕੀਤੀਆਂ ਹਨ।
ਇਨ੍ਹਾਂ ਤਸਵੀਰਾਂ 'ਚ ਨਿਕਿਤਾ ਦੱਤਾ ਨੇ ਨੀਲੇ ਰੰਗ ਦਾ ਰਿਵੀਲਿੰਗ ਫਰੰਟ-ਕੱਟ ਗਾਊਨ ਪਾਇਆ ਹੋਇਆ ਹੈ।
ਇਨ੍ਹਾਂ ਤਸਵੀਰਾਂ 'ਚ ਅਭਿਨੇਤਰੀ ਆਪਣੀ ਪਰਫੈਕਟ ਟੋਨ ਫਿਗਰ ਅਤੇ ਬਾਡੀ ਕਰਵਜ਼ ਨੂੰ ਫਲਾਂਟ ਕਰਦੀ ਨਜ਼ਰ ਆ ਰਹੀ ਹੈ।
ਅਭਿਨੇਤਰੀ ਨੇ ਆਪਣੇ ਵਾਲਾਂ ਨੂੰ ਉੱਚੇ ਬਨ ਵਿੱਚ ਬੰਨ੍ਹ ਕੇ ਅਤੇ ਸਟਲ ਮੇਕਅਪ ਕਰ ਕੇ ਆਪਣੀ ਲੁੱਕ ਨੂੰ ਪੂਰਾ ਕੀਤਾ।
ਇਨ੍ਹਾਂ ਤਸਵੀਰਾਂ 'ਚ ਨਿਕਿਤਾ ਦੱਤਾ ਦਾ ਸਿਜ਼ਲਿੰਗ ਅਵਤਾਰ ਦੇਖ ਕੇ ਪ੍ਰਸ਼ੰਸਕ ਦੀਵਾਨੇ ਹੋ ਗਏ ਹਨ ਅਤੇ ਉਸ ਤੋਂ ਨਜ਼ਰਾਂ ਨਹੀਂ ਹਟਾ ਪਾ ਰਹੇ ਹਨ।