ਡੀਪ ਨੇਕ ਬਲਾਊਜ਼ ਨਾਲ ਲਹਿੰਗਾ ਪਹਿਨ ਕੇ Nikki Tamboli ਲੱਗੀ ਬੇਹੱਦ ਖੂਬਸੂਰਤ , ਅਦਾਕਾਰਾ ਦੀਆਂ ਅਦਾਵਾਂ ਨੇ ਫੈਨਜ਼ ਨੂੰ ਬਣਾਇਆ ਦੀਵਾਨਾ
ABP Sanjha
Updated at:
07 Jun 2023 12:59 PM (IST)
1
Nikki Tamboli : ਬਿੱਗ ਬੌਸ ਫੇਮ ਨਿੱਕੀ ਤੰਬੋਲੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਹਾਲ ਹੀ 'ਚ ਉਸ ਨੇ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਅਭਿਨੇਤਰੀ ਭਾਰਤੀ ਪਹਿਰਾਵੇ 'ਚ ਨਜ਼ਰ ਆ ਰਹੀ ਹੈ।
Download ABP Live App and Watch All Latest Videos
View In App2
ਬਿੱਗ ਬੌਸ ਫੇਮ ਨਿੱਕੀ ਤੰਬੋਲੀ ਸੋਸ਼ਲ ਮੀਡੀਆ 'ਤੇ ਆਪਣੇ ਪ੍ਰਸ਼ੰਸਕਾਂ ਨੂੰ ਆਪਣਾ ਵੱਖਰਾ ਅੰਦਾਜ਼ ਦਿਖਾਉਂਦੀ ਹੈ।
3
ਅਕਸਰ ਵੈਸਟਰਨ ਆਊਟਫਿਟਸ 'ਚ ਨਜ਼ਰ ਆਉਣ ਵਾਲੀ ਨਿੱਕੀ ਇਸ ਵਾਰ ਭਾਰਤੀ ਪਹਿਰਾਵੇ 'ਚ ਨਜ਼ਰ ਆਈ।
4
ਨਿੱਕੀ ਨੂੰ ਇਸ ਅਵਤਾਰ 'ਚ ਦੇਖ ਕੇ ਉਸ ਦੇ ਪ੍ਰਸ਼ੰਸਕ ਉਸ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ ਹਨ।
5
ਨਿੱਕੀ ਨੇ ਹਾਲ ਹੀ 'ਚ ਬ੍ਰਾਈਡਲ ਲਹਿੰਗਾ ਪਹਿਨ ਕੇ ਫੋਟੋਸ਼ੂਟ ਕਰਵਾਇਆ ਹੈ।
6
ਇਨ੍ਹਾਂ ਤਸਵੀਰਾਂ 'ਚ ਅਦਾਕਾਰਾ ਦਾ ਅੰਦਾਜ਼ ਕਾਤਲ ਲੱਗ ਰਿਹਾ ਹੈ।