Rakul Preet Singh Photos : ਬੀਚ 'ਤੇ ਦਿਖਾਉਣਾ ਹੈ ਗਲੈਮਰਸ ਅਵਤਾਰ ਤਾਂ ਰਕੁਲ ਪ੍ਰੀਤ ਸਿੰਘ ਦੀ ਤਰ੍ਹਾਂ ਪਹਿਨੋ ਮੋਨੋਕਿਨੀ ਦੇ ਨਾਲ ਲੰਬਾ ਸ਼ਰਗ
ਜੇਕਰ ਤੁਸੀਂ ਮਾਲਦੀਵ 'ਚ ਵੇਕੇਸ਼ਨ ਦਾ ਪਲਾਨ ਕਰ ਰਹੇ ਹੋ ਤਾਂ ਰਕੁਲ ਪ੍ਰੀਤ ਸਿੰਘ ਦੇ ਇਸ ਸਟਾਈਲਿਸ਼ ਅੰਦਾਜ਼ ਨੂੰ ਜ਼ਰੂਰ ਕਾਪੀ ਕਰੋ।
Download ABP Live App and Watch All Latest Videos
View In Appਤਸਵੀਰ ਵਿੱਚ ਰਕੁਲ ਪ੍ਰੀਤ ਸਿੰਘ ਮੈਰੂਨ ਮੋਨੋਕਿਨੀ ਨਾਲ ਪ੍ਰਿੰਟਿਡ ਲੰਬੇ ਸ਼ਰਗ ਅਤੇ ਵਾਲਾਂ ਨੂੰ ਹਾਈ ਬਨ ਵਿੱਚ ਬੰਨ੍ਹੇ ਹੋਏ ਨਜ਼ਰ ਆ ਰਹੀ ਹਨ। ਬੀਚ ਉੱਤੇ ਰਕੁਲ ਦਾ ਪੋਜ਼ ਦੇਖਣ ਯੋਗ ਹੈ।
ਇਸ ਤਸਵੀਰ 'ਚ ਰਕੁਲ ਸਕਾਈ ਬਲੂ ਕਲਰ ਦੀ ਮੋਨੋਕਿਨੀ 'ਚ ਨਜ਼ਰ ਆ ਰਹੀ ਹੈ। ਰਕੁਲ ਦਾ ਅੰਦਾਜ਼ ਦੇਖਣ ਯੋਗ ਹੈ। ਤੁਸੀਂ ਇਸ ਸਟਾਈਲ ਨੂੰ ਸਵਿਮਿੰਗ ਪੂਲ 'ਚ ਵੀ ਕਾਪੀ ਕਰ ਸਕਦੇ ਹੋ।
ਰਕੁਲ ਪ੍ਰੀਤ ਸਿੰਘ ਦੀ ਇਹ ਤਸਵੀਰ ਮਾਲਦੀਵ ਦੀ ਹੈ। ਜਿਸ 'ਚ ਨਿਊਡ ਕਲਰ ਦੇ ਸਟਾਈਲ ਦੀ ਮੋਨੋਕਿਨੀ ਡਰੈੱਸ ਦੇ ਨਾਲ ਪ੍ਰਿੰਟਿਡ ਲੰਬਾ ਜਾ ਸ਼ਰਗ ਕੈਰੀ ਕੀਤਾ ਹੈ। ਇਸ 'ਚ ਉਨ੍ਹਾਂ ਦਾ ਅਵਤਾਰ ਦੇਖਣ ਯੋਗ ਹੈ।
ਇਸ ਤਸਵੀਰ 'ਚ ਰਕੁਲ ਨੇ ਬ੍ਰਾਉਨ ਕਲਰ ਦੀ ਬਿਕਨੀ ਪਹਿਨੀ ਹੋਈ ਹੈ। ਜਿਸ ਵਿੱਚ ਉਸਦਾ ਅਵਤਾਰ ਦੇਖਣ ਯੋਗ ਹੈ।
ਇਸ ਤਸਵੀਰ 'ਚ ਰਕੁਲ ਨੇ ਆਫ ਸ਼ੋਲਡਰ ਟਾਪ ਦੇ ਨਾਲ ਸਟਾਈਲਿਸ਼ ਰੈਪ ਸਕਰਟ ਪਾਈ ਹੋਈ ਹੈ। ਇਸ ਦੇ ਨਾਲ ਹੀ ਉਹ ਬੀਚ 'ਤੇ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।